✝ Whatever you do, do it all for the glory of God ✝
Home › Songs › Punjabi › ਉਡਾਰੀਆਂ | Udaarian Lyrics | K Vinod
†

ਉਡਾਰੀਆਂ | Udaarian Lyrics | K Vinod

♫ Lyrics
ਉਡਾਰੀਆਂ

ਵਾਂਗ ਉਕਾਬਾਂ ਦੇ ਲਾਵਾਂ ਮੈਂ ਉਡਾਰੀਆਂ,
ਸੁੱਟੀਆਂ ਖੁਦਾ ਦੇ ਉੱਤੇ ਚਿੰਤਾਂ ਮੈਂ ਸਾਰੀਆਂ – 2
ਰੱਖੇ ਪਲ-ਪਲ ਮੇਰਾ ਉਹ ਖ਼ਿਆਲ – 2
ਚੱਲੇ ਮੇਰੀ ਢਾਲ ਬਣਕੇ
ਵਿੰਗਾ ਹੋਣ ਨਹੀਂ ਦਿੰਦਾ ਮੇਰਾ ਵਾਲ,
ਚੱਲੇ ਮੇਰੀ ਢਾਲ ਬਣਕੇ – 2

1. ਭੁੱਖੇ ਸ਼ੇਰਾਂ ਦੇ ਮੂੰਹ ਕਰ ਦਿੰਦਾ ਬੰਦ ਉਹ
ਪਲ 'ਚ ਯਰੀਹੋ ਵਾਲੀ ਢਾਹ ਦੇਵੇ ਕੰਧ ਉਹ – 2
ਮੇਰੇ ਰਹਿੰਦਾ ਉਹ ਸਦਾ ਨਾਲ-ਨਾਲ – 2,
ਚੱਲੇ ਮੇਰੀ ਢਾਲ ਬਣਕੇ।
ਵਿੰਗਾ ਹੋਣ ਨਹੀਂ ਦਿੰਦਾ ਮੇਰਾ ਵਾਲ,
ਚੱਲੇ ਮੇਰੀ ਢਾਲ ਬਣਕੇ – 2।

2. ਬਲਦੀ ਹੋਈ ਅੱਗ ਵਿੱਚੋਂ ਲੈਂਦਾ ਏ ਬਚਾ ਉਹ
ਸਮੁੰਦਰਾਂ ਦੇ ਵਿੱਚੋਂ ਦੀ ਬਣਾ ਦੇਵੇ ਰਾਹ ਉਹ – 2
ਮੈਨੂੰ ਖੰਭਾਂ ਹੇਠ ਲੈਂਦਾ ਉਹ ਸੰਭਾਲ – 2
ਚੱਲੇ ਮੇਰੀ ਢਾਲ ਬਣਕੇ।
ਵਿੰਗਾ ਹੋਣ ਨਹੀਂ ਦਿੰਦਾ ਮੇਰਾ ਵਾਲ,
ਚੱਲੇ ਮੇਰੀ ਢਾਲ ਬਣਕੇ – 2

3. ਵੈਰੀ ਮੇਰਿਆਂ ਨੂੰ ਦੂਰ ਰੱਖੇ ਸਦਾ ਮੇਰੇ ਤੋਂ
ਸੂਰਜ ਬਣੀ ਨਾ ਤਾਂਹੀਓਂ ਹੋਵੇ ਵੱਖ ਤੇਰੇ ਤੋਂ – 2
ਐਸਾ ਚਮਕਿਆ ਮੇਰੇ 'ਤੇ ਜਲਾਲ – 2
ਚੱਲੇ ਮੇਰੀ ਢਾਲ ਬਣਕੇ
ਵਿੰਗਾ ਹੋਣ ਨਹੀਂ ਦਿੰਦਾ ਮੇਰਾ ਵਾਲ
ਚੱਲੇ ਮੇਰੀ ਢਾਲ ਬਣਕੇ – 2

Udaarian

Vang Ukaba de Lawa Main Udaarian
Sutiyan Khuda de otte Chinta Main Saria -2
Rakhe Pal Pal Mera Oh Khyal -2
Chale Meri Dhal Banke 
Vinga Hon Nah Dinda Mera Wal 
Chale Meri Dhal Banke -2

1. Bhukhia Shera De Mooh Kar Dinda Band Oh
Pal Ch Jiroh Wali Dhah Dewe Kand Oh -2
Mere Rehnda Oh Sada Nal Nal -2
Chale Meri Dhal Banke
Vinga Hon Nah Dinda Mera Wal 
Chale Meri Dhal Banke -2

2. Balda Hoi Aug Vicho Lenda Eh Bacha Oh 
Samundra De Vicho di Bna dewe Rah Oh -2
Menu Khamba Heth Lenda Oh Smbhal -2
Chale Meri Dhal Banke
Vinga Hon Nah Dinda Mera Wal 
Chale Meri Dhal Banke -2

3. Veri Meria Nu Door Rakhe Sada Mere To 
Suraj Banni Nah Tahio Howe Vakh Tere To -2
Aesa Chamkia Mere Te Jalal -2
Chale Meri Dhal Banke
Vinga Hon Nah Dinda Mera Wal 
Chale Meri Dhal Banke -2

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.