♫
Lyrics
ਪਾਸਟਰ ਬਦਲੀ ਜਾਣਾ ਐ
ਸਰਦੂਲ ਤੂੰ ਆਗੂ ਛੱਡ ਆਇਆ ਐਂ ਪਿਆ ਮੁੱਲ ਨਾ ਮੁਸੀਬਤਾਂ ਝੱਲੀਆਂ ਦਾ
ਆਗੂ ਬਹਿ ਗਿਆ ਆਪਣਾ ਸਿਰ ਫੜ ਕੇ ਹੋਇਆ ਦੁੱਖ ਜੀ ਭੇਡਾਂ ਗੁਆਚਿਆਂ ਦਾ -2
ਬਾਰਾਂ (12) ਮਹੀਨੇ ਤੇਰਾ (13) ਪਾਸਟਰ ਅੱਜ ਹਾਲ ਹੈ ਕੀਈਆ ਵਿਸ਼ਵਾਸੀਆਂ ਦਾ -2
ਰੱਖਿਆ ਦਿਲ ਨੂੰ ਰੱਬ ਤੋਂ ਦੂਰ ਕੱਢਿਆ ਪਾਸਟਰ ਜੀ ਦਾ ਕਸੂਰ -2
ਕੱਢਿਆ ਪਾਸਟਰ ਜੀ ਦਾ ਕਸੂਰ ਤੇਰੇ ਆਇਆ ਨਾ ਕੋਈ ਮੇਚ
ਪਾਸਟਰ ਬਦਲੀ ਜਾਣਾ ਐ ਤੂੰ ਪਾਸਟਰ ਬਦਲੀ ਜਾਣਾ ਐ
ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਦੇਖ
ਪਾਸਟਰ ਬਦਲੀ ਜਾਣਾ ਆਪਣੇ ਦਿਲ ਬਦਲ ਕੇ ਦੇਖ -2
1. ਬੰਦਗੀ ਵੇਖਣ ਜਾਣਾ ਐ ਤੂੰ ਆਪ ਤੂੰ ਬੰਦਗੀ ਕਰਦਾ ਨਹੀਂ
ਦੁਨੀਆ ਰੂਹ ਵਿੱਚ ਭਰਦੀ ਐ ਪਰ ਆਪ ਤੂੰ ਰੂਹ ਵਿੱਚ ਭਰਦਾ ਨਹੀਂ -2
ਪਾਪਾਂ ਦੇ ਵਿੱਚ ਵਾਧਾ ਕਰ ਲਿਆ ਲੱਗੀ ਨਹੀਂ ਬ੍ਰੇਕ
ਬਸ ਪਾਸਟਰ ਬਦਲੀ ਜਾਣਾ ਐ ਬਸ ਪਾਸਟਰ ਬਦਲੀ ਜਾਣਾ ਐ
ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਦੇਖ -2
ਪਾਸਟਰ ਬਦਲੀ ਜਾਣਾ ਆਪਣੇ ਦਿਲ ਬਦਲ ਕੇ ਦੇਖ
2. ਸਾਧਾਂ ਦੇ ਨਾਲ ਸਾਧ ਬਣ ਗਿਆ ਚੋਰਾਂ ਦੇ ਨਾਲ ਚੋਰ -2
ਪਾਪਾਂ ਦੇ ਨਾਲ ਅੱਖਾਂ ਭਰੀਆਂ ਓਹ ਜੀ ਤੇਰੀ ਧੌਰ -2
ਤੇਰੇ ਵਿੱਚ ਪ੍ਰੇਮ ਨਹੀਂ ਤੂੰ ਰੱਖਦਾ ਨਿੱਤ ਕਲੇਸ਼ -2
ਬਸ ਪਾਸਟਰ ਬਦਲੀ ਜਾਣਾ ਐ ਬਸ ਪਾਸਟਰ ਬਦਲੀ ਜਾਣਾ ਐ
ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਦੇਖ -2
ਪਾਸਟਰ ਬਦਲੀ ਜਾਣਾ ਆਪਣੇ ਦਿਲ ਬਦਲ ਕੇ ਦੇਖ
3. ਹੱਕ ਰੱਬ ਦਾ ਖਾਈ ਜਾਣਾ ਤਾਹੀਂ ਤਾਂ ਨਫਾ ਕਮਾਉਂਦਾ ਨਹੀਂ
ਆਪਣਿਆਂ ਦਸਵੰਧਾ ਨੂੰ ਆਗੂ ਦੇ ਕੋਲ ਲਿਆਉਂਦਾ ਨਹੀਂ -2
ਤੂੰ ਉਹ ਥੈਲੀ ਵਰਗਾ ਐ ਜਿਹੜੀ ਥੈਲੀ ਦੇ ਵਿੱਚ ਸ਼ੇਕ -2
ਬਸ ਪਾਸਟਰ ਬਦਲੀ ਜਾਣਾ ਐ ਬਸ ਪਾਸਟਰ ਬਦਲੀ ਜਾਣਾ ਐ
ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਦੇਖ -2
ਪਾਸਟਰ ਬਦਲੀ ਜਾਣਾ ਆਪਣੇ ਦਿਲ ਬਦਲ ਕੇ ਦੇਖ
4. ਮੰਦਾ ਬੋਲੇ ਸੰਤਾਂ ਨੂੰ ਨਾਲੇ
ਦੋਸ਼ ਵੀ ਝੂਠੇ ਲਾਉਣਾ ਐ -2
ਰੱਬ ਸੱਚੇ ਦੀਆਂ ਅੱਖਾਂ ਦੀ ਕਾਕੀ ਨੂੰ ਦੁੱਖ ਪਹੁੰਚਾਉਣਾ ਐ
ਇਹ ਤੇਰੀਆਂ ਚਤਰਾਈਆਂ ਕੰਮ ਕਿਸੇ ਨਾ ਆਇਆ
ਰੱਬ ਨਾਲ ਲੋਕ ਵਿਖਾਵਾ ਅੱਖਾਂ ਹੋਰ ਕਿਤੇ ਤੂੰ ਲਾਇਆ
ਸਭ ਕੁਝ ਲਿਖਦਾ ਜਾਂਦਾ ਜਿਹੜੀਆਂ ਕਰਦਾ ਐਂ ਬੁਰਾਈਆਂ
ਸਭ ਨੇ ਲੇਖਾ ਦੇਣਾ ਭਾਵੇਂ ਕਲੀਆਂ ਭਾਵੇਂ ਵਿਆਹਿਆ
ਕੋਲੋਂ ਨਹੀਂ ਮੈਂ ਕਹਿੰਦਾ ਇਹ ਤੇ ਬਾਣੀ ਦੇਵੇ ਗਵਾਹੀਆਂ
ਤੇਰੇ ਵਿੱਚ ਵੱਡੀ ਘਾਟ ਤਾਹੀਂ ਨਹੀਂ ਬੁੱਝਦੀ ਪਿਆਸ
ਪੂਰੀ ਨਹੀਂ ਹੁੰਦੀ ਆਸ
ਤੇਰੀ ਦੁੱਖਦੀ ਰਹਿੰਦੀ ਢਾਕ
ਤੇਰਾ ਸਿਰ ਵੀ ਸਾਰਾ ਦੁੱਖਦਾ ਐ
ਤੇਰੀ ਐਵੇਂ ਨੰਗਦੀ ਰਾਤ
ਹੁਣ ਕੀ ਕਹਾਂ ਤੈਨੂੰ ਠੱਗ ਨੂੰ
ਸਰਦੂਲ ਸਤਾਇਆ ਐ ਰੱਬ ਨੂੰ
ਤੂੰ ਟੱਪ ਗਿਆ ਹੱਦ ਨੂੰ
ਲੁੱਟੀ ਜਾਣਾ ਜੱਗ ਨੂੰ
ਇੱਕ ਨਹੀਂ ਸਗੋਂ ਸਭ ਨੂੰ
ਤੂੰ ਕਰਦਾ ਐਂ ਬਦਕਾਰੀ
ਤੂੰ ਜਾਣਾ ਕਹਿਰ ਗੁਜ਼ਾਰੀ
ਮਾੜੇ ਨੂੰ ਜਾਣਾ ਮਾਰੀ
ਤੇਰੀ ਵੀ ਆਉਣੀ ਬਾਰੀ
ਤੂੰ ਮੰਨਦਾ ਨਹੀਂ ਗਾ ਕਹਿਣਾ
ਇਹ ਜੋਰ ਸਦਾ ਨਹੀਂ ਰਹਿਣਾ
ਤੂੰ ਮੰਜੀ ਉੱਤੇ ਪੈਣਾ
ਤੂੰ ਦੁੱਖ ਬੜਾ ਹੀ ਸਹਿਣਾ
ਤੂੰ ਸਰਦੂਲ ਮਲੂਕ ਵਾਲਿਆ ਬਣਦਾ ਨਹੀਂ ਗਾ ਨੇਕ
ਬਸ ਪਾਸਟਰ ਬਦਲੀ ਜਾਣਾ ਐ ਬਸ ਪਾਸਟਰ ਬਦਲੀ ਜਾਣਾ ਐ
ਪਾਸਟਰ ਬਦਲੀ ਜਾਣਾ ਆਪਣੇ ਕੰਮ ਬਦਲ ਕੇ ਦੇਖ -2
ਪਾਸਟਰ ਬਦਲੀ ਜਾਣਾ ਆਪਣੇ ਦਿਲ ਬਦਲ ਕੇ ਦੇਖ
Pastor Badli Jana Ae
Sardool Tu Aggu Schdia Ae Pia Mul Na Musibta Chakia Da
Aggu Behgyia Apna Sir Fad K Hoa Dukh Ji Bheda Guwachia Da -2
Brah (12) Mahine Tera (13) Pastor Ajj Hal Hai Keia Vishwasia Da -2
Rakhia Dil Nu Rab To Door Kadiya Pastor Ji Da Kasoor -2
Kadiya Pastor Ji Da Kasoor Tere Aia Na Koi Mech
Pastor Badli Jana Ae Tu Pastor Badli Jana Ae
Pastor Badli Jana Apne Kam Badal Ke Dekh
Pastor Badli Jana Apne Dil Badal Ke Dekh -2
1. Bandgyi Vekhan Jana Ae Tu App Tu Bandgyi Krda Nhi
Duniya rooh vich bhrdi Ae Par App Tu Rooh Vich Bharda Nhi -2
Papa De Vich Vada Karlia Lagi Nhi Break
Bs Pastor Badli Jana Ae Bs Pastor Badli Jana Ae
Pastor Badli Jana Apne Kam Badal Ke Dekh -2
Pastor Badli Jana Apne Dil Badal Ke Dekh
2. Sadha De Nal Sadh Bangyia
Chora De Nal Chor -2
Papa De Nal Akhan Paria Ohji Teri Dhor -2
Tere Vich Prem Nhi Tu Rakhda Nit Kalesh -2
Bs Pastor Badli Jana Ae Bs Pastor Badli Jana Ae
Pastor Badli Jana Apne Kam Badal Ke Dekh -2
Pastor Badli Jana Apne Dil Badal Ke Dekh
3. Hak Rab Da Khai Jana Tahio Ta Nafa Kamonda Nhi
Apnea Daswanda Nu Aggu De Kol -2
Tu Oh Theli Varga Ae Jehdi Theli De Vich Shek -2
Bs Pastor Badli Jana Ae Bs Pastor Badli Jana Ae
Pastor Badli Jana Apne Kam Badal Ke Dekh -2
Pastor Badli Jana Apne Dil Badal Ke Dekh
4. Manda Bole Santa Nu Nale
Doosh V Jhuthe Lona Ae -2
Rab Sache Dia Ankha Dia Kaki Nu Du Pahchona Ae
Eh Teria Chatriya Kam Kise Na Aia
Rab Nal Lok Vikhawa Akhan Hor Kite Tu Laia
Sb Kujh Likhda Janda Jehdia Karda Ae Buraia
Sab Ne Lekha Dena Bhave Klia Bhave Viahia
Kolo Nhi Main Kehnda Eh Te Bani Dave Gawhian
Tere Vich Vaddi Ghat Tahio Nhi Bujhdi Piyas
Puri Nhi Hundi Aas
Teri Dukhdi Rehndi Dhak
Tera Sir V Sara Dukhda Ae
Teri Ehve Ngdi Rat
Hun Ki Khwa Tenu Thag Nu
Sardool Sataya Ae Rab Nu
Tu Tap Gyia Had Nu
Luti Jana Jag Nu
Ek Nhi Sago Sab Nu
Tu Karada Ae Badkari
Tu Jana Kehar Gujari
Made Nu Jana Mari
Teri V Aoni Bari
Tu Mannda Nhi Ga Khena
Eh Jor Sada Nhi Rhna
Tu Manjhi Otte Paina
Tu Dukh Bada Hi Shena
Tu Sardool Malook Walia Bnada Nhi Ga Nek
Bs Pastor Badli Jana Ae Bs Pastor Badli Jana Ae
Pastor Badli Jana Apne Kam Badal Ke Dekh -2
Pastor Badli Jana Apne Dil Badal Ke Dekh
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏