✝ Whatever you do, do it all for the glory of God ✝
Home › Songs › Punjabi › ਦਿਨ ਦਾ ਆਗਾਜ਼ | Din Da Aghaz Lyrics | Tehmina Tariq
†

ਦਿਨ ਦਾ ਆਗਾਜ਼ | Din Da Aghaz Lyrics | Tehmina Tariq

♫ Lyrics
ਦਿਨ ਦਾ ਆਗਾਜ਼

ਚੱਲ ਉੱਠ ਬੰਦਿਆ, ਬੋਲ ਪਈਆਂ ਚਿੜੀਆਂ
ਦਿਨ ਦਾ ਸੂਰਜ, ਚੜ੍ਹ ਆਇਆ ਏ
ਪੂਰੀਆਂ ਹੋਣ ਗਈਆਂ, ਆਸਾਂ ਤੇਰੀਆਂ

ਨਾਂ ਲੈ ਕੇ ਯਿਸੂ ਦਾ 2x
ਦਿਨ ਦਾ ਆਗਾਜ਼ ਕਰ
ਸ਼ੁਕਰਗੁਜ਼ਾਰੀ ਕਰ ਕੇ 2x
ਉੱਚੀ ਤੂੰ ਆਵਾਜ਼ ਕਰ
ਤੇਰੀਆਂ ਜ਼ਰੂਰਤਾਂ ਨੂੰ, ਯਿਸੂ ਸੋਹਣਾ ਜਾਣਦਾ ਈ
ਸੱਚੇ ਦਿਲ ਨਾਲ ਉਹਦੇ, ਅੱਗੇ ਫ਼ਰਿਆਦ ਕਰ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ

1. ਕਰਦਾ ਮੁਰੰਮਤ ਤਕਦੀਰਾਂ ਦੀ,
ਸਾਨੂੰ ਨਹੀਂ ਲੋੜ ਕੋਈ ਹੱਥ ਦੀ ਲਕੀਰਾਂ ਦੀ, 2x
ਝੁਕ ਜਾ ਤੂੰ ਉਹਦੇ ਦਰ ਤੇ 2x
ਯਿਸੂ ਉੱਤੇ ਨਾਜ਼ ਕਰ
ਨਾਂ ਲੈ ਕੇ ਯਿਸੂ ਦਾ 2x
ਦਿਨ ਦਾ ਆਗਾਜ਼ ਕਰ
ਤੇਰੀਆਂ ਜ਼ਰੂਰਤਾਂ ਨੂੰ, ਯਿਸੂ ਸੋਹਣਾ ਜਾਣਦਾ ਈ
ਸੱਚੇ ਦਿਲ ਨਾਲ ਉਹਦੇ, ਅੱਗੇ ਫ਼ਰਿਆਦ ਕਰ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ

2. ਕੀ ਰੱਖਿਆ ਏ, ਬਦੀ ਦੀਆਂ ਰਾਹਾਂ ਵਿੱਚ,
ਫਸਿਆ ਏਂ ਆਪ ਤੂੰ, ਆਪਣੀਆਂ ਖ਼ਤਾਵਾਂ ਵਿੱਚ। 2x
ਕਰ ਕੇ ਗੁਨਾਹ ਨਾ, ਕਰ ਕੇ ਗੁਨਾਹ ਨਾ, ਯਿਸੂ ਨੂੰ ਨਾਰਾਜ਼ ਕਰ
ਨਾਂ ਲੈ ਕੇ ਯਿਸੂ ਦਾ 2x
ਦਿਨ ਦਾ ਆਗਾਜ਼ ਕਰ
ਤੇਰੀਆਂ ਜ਼ਰੂਰਤਾਂ ਨੂੰ, ਯਿਸੂ ਸੋਹਣਾ ਜਾਣਦਾ ਈ
ਸੱਚੇ ਦਿਲ ਨਾਲ ਉਹਦੇ, ਅੱਗੇ ਫ਼ਰਿਆਦ ਕਰ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ
ਨਾਲ ਨਾਲ ਤੇਰੇ, ਨਾਲ ਨਾਲ ਤੇਰੇ, ਚੱਲੇਗਾ ਸੋਹਣਾ ਯਿਸੂ

Din Da Aghaz

Chal uth Bandeya, Bol Payian Chiriyan
Din Da Soraj, Char aya ey
Purian Horn giyen, Asan Teriyan

Naa Le K Yasu Da 2x
Din Da Aghaz Kar
Shukar Guzari Kar Ky 2x
Uchin Tu Awaz Kar
Teriyan Zaruratan Nu, Yeshu Sohna Janda Ee
Sachay Dill Naal Ody, Agy Fariyad Kar
Naal Naal Tere, Naal Naal Tere, Chaly Ga Sohna Yeshu
Naal Naal Tere, Naal Naal Tere, Chaly Ga Sohna Yeshu

1. Karda Muramat Taqdeera Di, 
Sanu Nayi Lor Koi Hath Di Lakiran Di, 2x
Jhuk Ja Tu Ody Dar Te 2x
Yeshu Utay Naaz Kar
Naa Le K Yeshu Da 2x
Din Da Aghaz Kar
Teriyan Zaruratan Nu, Yasu Sohna Janda Ee
Sachay Dill Naal Ody, Agy Fariyad Kar
Naal Naal Tere, Naal Naal Tere, Chaly Ga Sohna Yeshu
Naal Naal Tere, Naal Naal Tere, Chaly Ga Sohna Yeshu

2. Ki Rakheya ee, Badi Diyan Rawan Vich, 
Phaseyan Ey Ap Tu, Apni Khatawan Vich. 2x
Kar Ke Gunah Na, Kar Ke Gunah Na, Yashu Nu Naraz Kar
Naa Le K Yasu Da 2x
Din Da Aghaz Kar
Teriyan Zaruratan Nu, Yasu Sohna Janda Ee
Sachay Dill Naal Ody, Agy Fariyad Kar
Naal Naal Tere, Naal Naal Tere, Chaly Ga Sohna Yeshu
Naal Naal Tere, Naal Naal Tere, Chaly Ga Sohna Yeshu
Naal Naal Tere, Naal Naal Tere, Chaly Ga Sohna Yeshu
Naal Naal Tere, Naal Naal Tere, Chaly Ga Sohna Yeshu

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.