✝ Whatever you do, do it all for the glory of God ✝
Home › Songs › Punjabi › ਢੋਲ ਵੱਜਦੇ | Dhol Wajde Lyrics | Ps. Rakesh Masih
†

ਢੋਲ ਵੱਜਦੇ | Dhol Wajde Lyrics | Ps. Rakesh Masih

♫ Lyrics
ਢੋਲ ਵੱਜਦੇ

ਪੌਣੇ ਅੱਜ ਭੰਗੜੇ ਤੇ ਲੋਕ ਨੱਚਦੇ -2
ਹੋਇਆ ਯਿਸੂ ਅੱਜ ਪੈਦਾ ਤੇ ਢੋਲ ਵੱਜਦੇ -2
ਢੋਲ ਵੱਜਦੇ -2 ਲੋਕ ਨੱਚਦੇ -2
ਢੋਲ ਵੱਜਦੇ -2 ਲੋਕ ਨੱਚਦੇ -2 -8
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ ਹਾਂ
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ

1. ਨਬੀਆਂ ਦੇ ਬੋਲ ਅੱਜ ਹੋ ਗਏ ਪੂਰੇ ਨੇ -2
ਪੂਰੇ ਹੋਣੇ ਕੰਮ ਜਿਹੜੇ ਰਹਿ ਗਏ ਅਧੂਰੇ ਨੇ -3
ਢੋਲ ਵੱਜਦੇ -2 ਲੋਕ ਨੱਚਦੇ -2
ਢੋਲ ਵੱਜਦੇ -2 ਲੋਕ ਨੱਚਦੇ -2 -8
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ ਹਾਂ
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ

2. ਚਾਰੇ ਪਾਸੇ ਖੁਸ਼ੀਆਂ ਤੇ ਚਾਰੇ ਪਾਸੇ ਨੂਰ ਏ -2
ਯਿਸੂ ਹੋਇਆ ਪੈਦਾ ਤੇ ਲੋਕ ਭਰਪੂਰ ਏ -3
ਢੋਲ ਵੱਜਦੇ -2 ਲੋਕ ਨੱਚਦੇ -2
ਢੋਲ ਵੱਜਦੇ -2 ਲੋਕ ਨੱਚਦੇ -2 -8
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ ਹਾਂ
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ

3. ਦੁੱਖਾਂ ਤੇ ਬਿਮਾਰੀਆਂ ਦੀ ਗੱਲ ਨਾ ਕੋਈ ਰਹਿਣੀ ਏ -2
ਸਾਰੇ ਸੰਸਾਰ ਚ ਧੂਮ ਯਿਸੂ ਦੀ ਪੈਣੀ ਏ -3
ਢੋਲ ਵੱਜਦੇ -2 ਲੋਕ ਨੱਚਦੇ -2
ਢੋਲ ਵੱਜਦੇ -2 ਲੋਕ ਨੱਚਦੇ -2
ਢੋਲ ਵੱਜਦੇ -2 ਲੋਕ ਨੱਚਦੇ -2 -8
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ ਹਾਂ
ਯਿਸੂ ਹੋਇਆ ਪੈਦਾ ਤੇ ਢੋਲ ਵੱਜਦੇ

Dhol Wajde

Pone Ajj Bhangre Te Lok Nachde -2
Hoa Yeshu Ajj Paida Te Dhol Vajjde -2
Dhol Wajde -2 Lok Nachde -2
Dhol Wajde -2 Lok Nachde -2 -8
Yeshu Hoa Paida Te Dhol Wajde Haan 
Yeshu Hoa Paida Te Dhol Wajde

1. Nabyia De Bol Ajj Hoge Pure Ne -2
Pure Hone Kmm Jehde Rehgye Udhure Ne -3
Dhol Wajde -2 Lok Nachde -2
Dhol Wajde -2 Lok Nachde -2 -8
Yeshu Hoa Paida Te Dhol Wajde Haan 
Yeshu Hoa Paida Te Dhol Wajde

2. Chare Pase Khushia Te Chare Passe Noor Ae -2
Yeshu Hoa Paida Te Lok Bhrpoor Ae -3
Dhol Wajde -2 Lok Nachde -2
Dhol Wajde -2 Lok Nachde -2 -8
Yeshu Hoa Paida Te Dhol Wajde Haan 
Yeshu Hoa Paida Te Dhol Wajde

3. Dukha Te Bimaria Di Gull Na Koi Rehni Ae -2
Sare Sansar Ch Dhum Yeshu Di Paini Ae -3
Dhol vjjde -2 lok nachde -2
Dhol Wajde -2 Lok Nachde -2
Dhol Wajde -2 Lok Nachde -2 -8
Yeshu Hoa Paida Te Dhol Wajde Haan 
Yeshu Hoa Paida Te Dhol Wajde

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.