♫
Lyrics
ਤੇਰੇ ਇਸ਼ਕ ਦੇ ਘੁੰਘਰੂ ਪਾਕੇ ਦਾਊਦ ਜਿਵੇਂ ਨੱਚਦਾ ਸੀ
ਤੇਰੇ ਇਸ਼ਕ ਦੇ ਘੁੰਘਰੂ ਪਾਕੇ ਦਾਊਦ ਜਿਵੇਂ ਨੱਚਦਾ ਸੀ -2
ਓਹ ਇਹਦਾ ਦਾ ਪਿਆਰ ਮੇਰੇ ਦਿਲ ਵਿੱਚ ਭਰਦੇ -2
ਭਰਦੇ -3
ਮੈਂ ਯਿਸ਼ੂ ਤੇਰੇ ਪਿਆਰ 'ਚ ਨੱਚਾਂ -7
1. ਭੁੱਲ ਕੇ ਜ਼ਮਾਨੇ ਦੀਆਂ ਰਸਮਾਂ ਰਿਵਾਜ਼ਾਂ ਨੂੰ -2
ਤੁੱਛ ਜਾਣਾ ਦੁਨੀਆ ਦੇ ਤਖ਼ਤਾਂ ਤੇ ਤਾਜਾਂ ਨੂੰ -4
ਓ ਖੁਦਾ ਤੇਰੇ ਨਾਮ ਦਾ ਸ਼ੁਦਾਈ ਮੈਨੂੰ ਕਰਦੇ
ਕਰਦੇ -3
ਮੈਂ ਯਿਸ਼ੂ ਤੇਰੇ ਪਿਆਰ 'ਚ ਨੱਚਾਂ -7
2. ਲੈ ਕੇ ਘੁਮੰਡ ਵਾਲੇ ਆਪੇ ਹੋਏ ਲੀਡਰਾਂ ਨੂੰ -2
ਤੋੜ ਸੁੱਟਾਂ ਸ਼ੌਹਰਤ ਦੇ ਲੱਗੇ ਹੋਏ ਬਿੜਿਆਂ ਨੂੰ -4
ਐਸੀ ਮੈਨੂੰ ਰੂਹ ਦੀ ਮਮੂਰੀ ਵਿੱਚ ਭਰਦੇ
ਭਰਦੇ -3
ਮੈਂ ਯਿਸ਼ੂ ਤੇਰੇ ਪਿਆਰ 'ਚ ਨੱਚਾਂ -7
3. ਸੁਰ ਅਤੇ ਤਾਲ ਵਿੱਚ ਅਸੀਂ ਗਾਉਂਦੇ ਜਾਈਏ -2
ਬਸ ਤੇਰੀ ਹਮਦ ਦੇ ਗੀਤ ਗਾਉਂਦੇ ਜਾਈਏ -4
ਆਪਣੀ ਹਜ਼ੂਰੀ ਦੇ ਯੋਗ ਸਾਨੂੰ ਕਰਦੇ
ਕਰਦੇ -3
ਮੈਂ ਯਿਸ਼ੂ ਤੇਰੇ ਪਿਆਰ 'ਚ ਨੱਚਾਂ -7
ਤੇਰੇ ਇਸ਼ਕ ਦੇ ਘੁੰਘਰੂ ਦੌੜ ਜਿਵੇਂ ਨੱਚਦਾ ਸੀ -2
ਓਹ ਏਹੋ ਜਿਹਾ ਪਿਆਰ ਮੇਰੇ ਦਿਲ ਵਿੱਚ ਭਰਦੇ -2
ਭਰਦੇ -3
ਮੈਂ ਯਿਸ਼ੂ ਤੇਰੇ ਪਿਆਰ 'ਚ ਨੱਚਾਂ -7
Tere Ishq De Ghunghru Doud Jive Nachda C
Tere Ishq De Ghunghru Doud Jive Nachda C -2
Oh Ehda Da Pyar Mere Dil Vich Bharde -2
Bharde -3
Main Yeshu Tere Pyar Ch Nacha -7
1.Bhul Ke Jmane Dia Rasma Riwaza Nu -2
Tuch Jana Duniya De Takhta Te Taja Nu -4
Oh Khuda Tere Naam Da Shudaii Menu Krde
krde -3
Main Yeshu Tere Pyar Ch Nacha -7
2.Lake Ghumand Wale Pae Hoe Leedyain Nu -2
Tod Suta Shourat De Lagge Hoe Bideya Nu -4
Esi Menu Rooh Di Mammori Vich Bharde
Bharde -3
Main Yeshu Tere Pyar Ch Nacha -7
3. Sur Ate Tal Vich Asi Gounde Jaaie -2
Bas Teri Hamad De Geet Gonde Jaaie -4
Apni Hazoori De Yog Sanu Krde
Krde -3
Main Yeshu Tere Pyar Ch Nacha -7
Tere ishq de ghunghru doud jive nachda c -2
Oh ehda da pyar mere dil vich bharde -2
Bharde -3
Main yeshu tere pyar ch nacha -7
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏