✝ Whatever you do, do it all for the glory of God ✝
Home › Songs › Punjabi › ਪਿਆਰ ਦਾ ਸੁਨੇਹਾ | Pyar Da Suneha Lyrics | Bobby Saab
†

ਪਿਆਰ ਦਾ ਸੁਨੇਹਾ | Pyar Da Suneha Lyrics | Bobby Saab

♫ Lyrics
ਪਿਆਰ ਦਾ ਸੁਨੇਹਾ

ਅਸੀਂ ਪਿਆਰ ਹੀ ਸਿੱਖਿਆ ਏ
ਅਸੀਂ ਪਿਆਰ ਹੀ ਵੰਡਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ
ਰੱਬ ਕੋਲੋਂ ਡਰਦੇ ਆਂ
ਅਸੀਂ ਸਭ ਕੁਝ ਹੈ ਸਿੱਖਿਆ
ਏ ਸਾਡੇ ਯਿਸ਼ੂ ਤੋਂ – 2
ਇਸ ਲਈ ਹਰ ਥਾਂ 'ਤੇ ਨਾਮ ਯਿਸ਼ੂ ਦਾ ਉੱਚਾ ਕਰਦੇ ਆਂ
ਅਸੀਂ ਪਿਆਰ ਹੀ ਸਿੱਖਿਆ ਏ
ਅਸੀਂ ਪਿਆਰ ਹੀ ਵੰਡਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ
ਰੱਬ ਕੋਲੋਂ ਡਰਦੇ ਆਂ....

1. ਇਹ ਦੁਨੀਆ ਦੁਸ਼ਮਣ ਤੋਂ
ਬਸ ਬਦਲਾ ਮੰਗਦੀ ਏ
ਦੁਸ਼ਮਣ ਨੂੰ ਮਾਫ਼ ਕਰੋ
ਯਿਸ਼ੂ ਦੀ ਬਾਣੀ ਦੱਸਦੀ ਏ
ਜੋ ਪਿਆਰ, ਕਰੇ ਸਭ ਨੂੰ
ਵਚਨਾਂ 'ਤੇ ਚੱਲਦਾ ਏ
ਉਹਦੇ ਅੰਦਰੋਂ ਜੀਵਨ ਜਲ ਦਾ
ਫਿਰ ਸੋਤਾ ਵਗਦਾ ਏ
ਅਸੀਂ ਮਾਫ਼ੀ ਪਾਈ ਏ
ਬਸ ਮਾਫ਼ ਹੀ ਕਰਦੇ ਏ
ਅਸੀਂ ਨਹੀਂ ਇਨਸਾਨਾਂ ਤੋਂ, ਰੱਬ ਕੋਲੋਂ ਡਰਦੇ ਆਂ
ਅਸੀਂ ਪਿਆਰ ਹੀ ਸਿੱਖਿਆ ਏ
ਅਸੀਂ ਪਿਆਰ ਹੀ ਵੰਡਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ
ਰੱਬ ਕੋਲੋਂ ਡਰਦੇ ਆਂ....

2. ਯਿਸ਼ੂ ਜੀਵਨ ਦਿੰਦਾ ਏ
ਤੇ ਪਾਪ ਮਿਟਾਉਂਦਾ ਏ
ਜੋ ਉਸ ਕੋਲ ਆਉਂਦਾ ਏ
ਉਹ ਮੁਕਤੀ ਪਾਉਂਦਾ ਏ
ਯਿਸ਼ੂ ਹਰ ਇੱਕ ਜੀਵਨ ਨੂੰ
ਬਚਾਉਣਾ ਚਾਹੁੰਦਾ ਏ
ਯਿਸ਼ੂ ਕੋਲ ਆਉਣ ਵਾਲਾ ਅਬਦੀ
ਜੀਵਨ ਪਾਉਂਦਾ ਏ
ਯਿਸ਼ੂ ਬਿਨ ਮੁਕਤੀ ਨਹੀਂ
ਅਸੀਂ ਇਹ ਗੱਲ ਦੱਸਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ, ਰੱਬ ਕੋਲੋਂ ਡਰਦੇ ਆਂ
ਅਸੀਂ ਪਿਆਰ ਹੀ ਸਿੱਖਿਆ ਏ
ਅਸੀਂ ਪਿਆਰ ਹੀ ਵੰਡਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ
ਰੱਬ ਕੋਲੋਂ ਡਰਦੇ ਆਂ....

ਪਿਆਰ ਦਾ ਸੁਨੇਹਾ ਸੁਣ ਲੋ,
ਝੂਠ ਛੱਡ ਸੱਚ ਸੁਣ ਲੋ।
ਸਵਰਗਾਂ ਨੂੰ ਲੈ ਜਾਵੇਗਾ,
ਯਿਸ਼ੂ ਵਾਲੀ ਰਾਹ ਚੁਣ ਲੋ – 2

3. ਸਾਨੂੰ ਵਚਨ ਸਿਖਾਉਂਦਾ ਏ
ਯਿਸ਼ੂ ਬਾਰੇ ਦੱਸਣਾ
ਉਹਦੇ ਵਚਨਾਂ 'ਤੇ ਚੱਲਣਾ
ਉਹਦੇ ਕੰਮਾਂ ਨੂੰ ਕਰਨਾ
ਅਸੀਂ ਯਿਸ਼ੂ ਦੇ ਗਵਾਹ
ਉਹਦੇ ਕੰਮ ਦੱਸਦੇ ਆਂ
ਹੁਣ ਹਰ ਗ਼ਮ ਮੁੱਕਿਆ ਏ
ਤਾਹੀਂ ਹੁਣ ਹੱਸਦੇ ਆਂ
ਅਸੀਂ ਅਨੰਦ ਪਾਇਆ ਏ
ਅਨੰਦ ਹੀ ਵੰਡਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ, ਰੱਬ ਕੋਲੋਂ ਡਰਦੇ ਆਂ
ਅਸੀਂ ਪਿਆਰ ਹੀ ਸਿੱਖਿਆ ਏ
ਅਸੀਂ ਪਿਆਰ ਹੀ ਵੰਡਦੇ ਆਂ
ਅਸੀਂ ਨਹੀਂ ਇਨਸਾਨਾਂ ਤੋਂ
ਰੱਬ ਕੋਲੋਂ ਡਰਦੇ ਆਂ....

Pyar Da Suneha

Asi Pyar Hi Sikhia Ae
Asi Pyar Hi Vandde A 
Asi Nhi Insana To
Rab Kolo Darde Aa
Asi Sab Kujh Hai Sikhia 
E Sade Yeshu To -2
Isleyi Har Tha te Naam Yeshu Da Ucha Krde aa 
Asi Pyar Hi Sikhia Ae
Asi Pyar Hi Vandde A 
Asi Nhi Insana To
Rab Kolo Darde Aa..... 

1.Eh Duniya Dushman To
Bs Badla Mangdi Ae
Dushman Nu Maaf Kro
Yeshu Di Bani Dasdi Ae
Jo Pyar kre Sab nu 
Vachana Te Chalda Ae
Ohde andro Jeevan Jal Da
Fir Sota Vagda Ae
Asi Mafi Pai Ae
Bas Maf Hi krde Ae
Asi Nhi Insana To Rab kolo Darde aa 
Asi Pyar Hi Sikhia Ae
Asi Pyar Hi Vandde A 
Asi Nhi Insana To
Rab Kolo Darde Aa..... 

2. Yeshu Jivan Dinda Ae
Te Pap Mitonda Ae
Jo os kol Aonda Ae 
Oh Mukti Ponda Ae
Yeshu Har ik Jeevan nu 
Bachona Chounda Ae
Yeshu Kol Aon Wala Abdi 
Jeevan Ponda Ae
Yeshu Bin Mukti Nhi
Asi Eh Gul Dsde aa
Asi Nhi Insana To Rab kolo Darde aa 
Asi Pyar Hi Sikhia Ae
Asi Pyar Hi Vandde A 
Asi Nhi Insana To
Rab Kolo Darde Aa..... 

Pyar Da suneha Sunlo 
Jhooth Shad sch Sunlo 
Swarga Nu Le Jawega 
Yeshu Wali Rah Chunlo -2

3. Sanu Vachan Sikhonda Ae
Yeshu Bare Dasna 
Ohde vachna te Chalna 
Ohde Kama Nu karna
Asi Yeshu De Gwah 
Ohde Kam Dsde aa
Hun Har Gum Mukia Ae
Tahi Hun Hasde Ae 
Asi Anand Paia Ae
Anand Hi Vandde Aa
Asi Nhi Insana To Rab kolo Darde aa 
Asi Pyar Hi Sikhia Ae
Asi Pyar Hi Vandde A 
Asi Nhi Insana To
Rab Kolo Darde Aa.....

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.