♫
Lyrics
ਕੀਤੀਆਂ ਦੁਆਵਾਂ
ਕੀਤੀਆਂ ਦੁਆਵਾਂ ਮੈਂ ਬੜੀਆਂ ਮੈਂ ਰੋ ਕੇ
ਹੋਇਆ ਨਾ ਕੋਈ ਯਿਸ਼ੂ ਮੇਰਾ ਵੇਖਿਆ ਸੀ ਤੂੰ ਕੇ -2
ਪੱਲਾ ਯਿਸ਼ੂ ਜੀ ਦਾ ਫੜਿਆ
ਕਦੇ ਨਾ ਛੱਡਾਂਗਾ -2
ਜੋ ਮੈਂ ਰੋ-ਰੋ ਕੇ ਬੀਜਿਆ ਜੈਕਾਰਿਆਂ ਨਾਲ ਵੱਢਾਂਗਾ -2
1. ਮੇਰੀ ਕਾਲੀ ਜ਼ਿੰਦਗੀ ਨੂੰ ਯਿਸ਼ੂ ਕਰ ਦਿੱਤੀ ਚਿੱਟੀ ਏ
ਤੇਰੇ ਨੂਰੀ/ਸੋਹਣੇ ਮੁਖੜੇ ਅੱਗੇ ਸੋਹਣਾ ਵੀ ਮਿੱਟੀ -2
ਯਿਸ਼ੂ ਦਿਲ ਵਿੱਚ ਵਸਾਇਆ ਕਦੇ ਨਾ ਛੱਡਾਂਗਾ -2
ਜੋ ਮੈਂ ਰੋ-ਰੋ ਕੇ ਬੀਜਿਆ ਜੈਕਾਰਿਆਂ ਨਾਲ ਵੱਢਾਂਗਾ -2
2. ਫ਼ਿਕਰਾਂ ਡਰ ਮੇਰੇ ਬੋਝ ਸੀ ਮੇਰੇ ਯਿਸ਼ੂ ਆਣ ਮੁਕਾ ਦਿੱਤੇ
ਟੁੱਟੇ ਸੀ ਮੇਰੇ ਸੁਪਨੇ ਜੋ ਮੁੜ ਯਿਸ਼ੂ ਆਣ ਸਜਾ ਦਿੱਤੇ -2
ਤੈਨੂੰ ਤੱਕਦਾ ਰਹਾਂਗਾ ਕਦੇ ਨਾ ਅੱਕਾਂਗਾ -2
ਜੋ ਮੈਂ ਰੋ-ਰੋ ਕੇ ਬੀਜਿਆ ਜੈਕਾਰਿਆਂ ਨਾਲ ਵੱਢਾਂਗਾ -2
3. ਖੁਸ਼ੀਆਂ ਨੂੰ ਖੁਸ਼ੀਆਂ ਮਿਲੀਆਂ ਨੇ
ਚਾਵਾਂ 'ਚੋਂ ਚਾਅ ਜੋ ਚੜ੍ਹ ਗਏ ਨੇ -3
ਥੋਮਸ/ਬੌਬੀ ਦੀ ਜ਼ਿੰਦਗੀ ਵਿੱਚ ਯਿਸ਼ੂ, ਯਿਸ਼ੂ ਆਪ ਜੋ ਆ ਕੇ ਖੜ੍ਹ ਗਏ ਨੇ
ਅੱਗੇ ਵੱਧਦਾ ਰਹਾਂਗਾ ਨਾ ਪਿੱਛੇ ਹਟਾਂਗਾ -2
ਜੋ ਮੈਂ ਰੋ-ਰੋ ਕੇ ਬੀਜਿਆ ਜੈਕਾਰਿਆਂ ਨਾਲ ਵੱਢਾਂਗਾ -2
Kitiya Duawan
Kitiya Duawan Main Badiya M Ro ke
Hoa na Koi Yeshu Mera Vekhia C Too Ke -2
Palla Yeshu Ji Da Fadiya
Kade Na Chaddaga -2
Jo Main Ro Ro Ke Bijeya Jai Jekariyan Nal Vadagan -2
1.Meri Kali Zindgyi Nu Yeshu Kar Diti Chitti Ae
Tere Nurri/Sohne Mukhde Agge Sohna V Mitti -2
Yeshu Dil Vich Vasyia Kade Na Shadaga -2
Jo Main Ro Ro Ke Bijeya Jai Jekariyan Nal Vadagan -2
2.Fikra Dr Mere Bojh c Mere Yeshu Aan Muka Ditte
Tutte C Mere Supne Jo Mud Yeshu Aan Sajja Ditte -2
Tenu Takda Rahaga Kade Na Akkaga -2
Jo Main Ro Ro Ke Bijeya Jai Jekariyan Nal Vadagan -2
3.Khushyian Nu Khushiyan Millia Ne
Chawa Chu Cha Jo Chadgye Ne -3
Thomas/Boby Di Jindgyi Vich Yeshu, Yeshu App Jo Ake Khadgye Ne
Agge Vadd da Rahaga Na Piche Hatagan-2
Jo Main Ro Ro Ke Bijeya Jai Jekariyan Nal Vadagan -2
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏