♫
Lyrics
ਦੁਨੀਆ ਸੁੱਟਣ ਨੂੰ ਫਿਰਦੀ
ਦੁਨੀਆ ਸੁੱਟਣ ਨੂੰ ਫਿਰਦੀ
ਤੇ ਯਿਸੂ ਡਿੱਗਣ ਨਹੀਂ ਦਿੰਦਾ -2
ਵੈਰੀ ਮਾਰਨਾ ਚਾਹੁੰਦੇ ਨੇ -2
ਉਹ ਲੱਗੇ ਲੱਗਣ ਨਹੀਂ ਦਿੰਦਾ
ਦੁਨੀਆ ਸੁੱਟਣ ਨੂੰ ਫਿਰਦੀ
ਤੇ ਯਿਸੂ ਡਿੱਗਣ ਨਹੀਂ ਦਿੰਦਾ -2
1. ਪੈਸਾ ਦੌਲਤ ਸ਼ੋਹਰਤ ਸੋਹਣੀਆਂ ਸੂਰਤਾਂ ਵੀ ਭਰਮਾਉਂਦੀਆਂ ਨੇ
ਆਤਮਾ ਕਰੇ ਹਿਫਾਜ਼ਤ ਮੇਰੀ ਬਹੁਤ ਬਲਾਵਾਂ ਆਉਂਦੀਆਂ ਨੇ -2
ਮਜ਼ਬੂਤੀ ਦੇਵੇ ਉਹ ਮੈਨੂੰ ਕਦੇ ਵੀ ਫਿਸਲਣ ਨਹੀਂ ਦਿੰਦਾ
ਦੁਨੀਆ ਸੁੱਟਣ ਨੂੰ ਫਿਰਦੀ
ਤੇ ਯਿਸੂ ਡਿੱਗਣ ਨਹੀਂ ਦਿੰਦਾ -2
2. ਸੇਵਾ ਦੇ ਵਿੱਚ ਰੱਖਿਆ ਮੈਨੂੰ ਲਹੂ ਦੇ ਵਿੱਚ ਛੁਪਿਆ ਏ
ਤੁਰਿਆ ਆਪ ਉਹ ਮੇਰੇ ਪਿੱਛੇ ਉਸਨੇ ਇਹ ਸਮਝਿਆ ਏ
ਵਾਰਿਸ ਨੂੰ ਦੇਵੇ ਗੀਤ ਗਲਤ ਕੁਝ ਲਿਖਣ ਨਹੀਂ ਦਿੰਦਾ
ਦੁਨੀਆ ਸੁੱਟਣ ਨੂੰ ਫਿਰਦੀ
ਤੇ ਯਿਸੂ ਡਿੱਗਣ ਨਹੀਂ ਦਿੰਦਾ -2
3. ਸ਼ਕਤੀਸ਼ਾਲੀ ਬਾਹਾਂ ਦੇ ਵਿੱਚ ਸੰਭ ਕੇ ਮੈਨੂੰ ਰੱਖਦਾ ਏ
ਹਰਪਲ ਕਰਦਾ ਰਾਖੀ ਮੇਰੀ ਦਿਨ ਤੇ ਰਾਤੀ ਤੱਕਦਾ ਏ
ਤਿਲਕਣਬਾਜ਼ੀ ਦੇ ਵਿੱਚ ਵੀ ਯਿਸੂ ਮੈਨੂੰ ਤਿਲਕਣ ਨਹੀਂ ਦਿੰਦਾ
ਦੁਨੀਆ ਸੁੱਟਣ ਨੂੰ ਫਿਰਦੀ
ਤੇ ਯਿਸੂ ਡਿੱਗਣ ਨਹੀਂ ਦਿੰਦਾ -2
Duniya Suttan Nu Firdi
Duniya Suttan Nu Firdi
Te Yeshu Digan Nhi Dinda -2
Veri Marna Chonde Ne -2
Oh Lage Lagan Nhi Dinda
Duniya Suttan Nu Firdi
Te Yeshu Digan Nhi Dinda -2
1. Pesa Doulat Shourat Sohnia Suurata V Bharmondia Ne
Atma Kre Hifazat Meri Bhout Balama Aondia Ne -2
Majbuti Deve Oh Menu Kde V Fislan Nhi Dinda
Duniya Suttan Nu Firdi
Te Yeshu Digan Nhi Dinda -2
2.Sewa De Vich Rakhia Menu Lahu De Vich Shupia Ae
Turia App Oh Mere Piche Usne Eh Samjia Ae
Varis Nu Dewe Geet Galat Kujh Likhan Nhi Dinda
Duniya Suttan Nu Firdi
Te Yeshu Digan Nhi Dinda -2
3. Shaktishali Baha De Vich Sambh Ke Menu Rakhda Ae
Harpal Karda Rakhi Meri Din Te Rati Takda Ae
Tilkanbaji De Vich V Yeshu Menu Tilkan Nhi Dinda
Duniya Suttan Nu Firdi
Te yeshu digan nhi dinda -2
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏