♫
Lyrics
ਮਿਹਰਬਾਨੀਆਂ ਨੇ ਤੇਰੀਆਂ ਮਿਹਰਬਾਨੀਆਂ
ਮੈਂ ਹੁਣ ਤੱਕ ਜ਼ਿੰਦਾ ਹਾਂ
ਖਾਂਦਾ ਤੇ ਪੀਂਦਾ ਹਾਂ (×2)
ਦੂਰ ਕਰ ਦਿੱਤੀਆਂ ਤੂੰ ਪਰੇਸ਼ਾਨੀਆਂ
ਮਿਹਰਬਾਨੀਆਂ ਨੇ ਤੇਰੀਆਂ ਮਿਹਰਬਾਨੀਆਂ (×3)
1.ਦੁੱਖਾਂ ਵਿੱਚ ਗੁਜ਼ਾਰਾ ਜ਼ਿੰਦਗੀ, ਸੁੱਖ ਤੂੰ ਮੈਨੂੰ ਦਿੱਤੇ
ਸੁੱਖ ਤੂੰ ਮੈਨੂੰ ਦਿੱਤੇ (×2)
ਦੌਲਤ, ਸ਼ੋਹਰਤ, ਤੰਦਰੁਸਤੀ ਤੇ ਧੀਆਂ ਪੁੱਤਰ ਦਿੱਤੇ (×2)
ਤੂੰ ਹੀ ਮੇਰਾ ਚੰਗਾ ਬਾਪ ਅਸਮਾਨੀਆ
ਮਿਹਰਬਾਨੀਆਂ ਨੇ ਤੇਰੀਆਂ ਮਿਹਰਬਾਨੀਆਂ (×3)
2.ਬਚਪਨ ਤੋਂ ਹੀ ਯਿਸੂ ਮੈਨੂੰ ਹੱਥਾਂ ਦੇ ਵਿੱਚ ਰੱਖਿਆ
ਹੱਥਾਂ ਦੇ ਵਿੱਚ ਰੱਖਿਆ (×2)
ਵਚਨਾਂ ਦੇ ਵਿੱਚ ਪਾਲਿਆ ਮੈਨੂੰ
ਬਾਪ ਦੇ ਵਾਂਗ ਰੱਖਿਆ (×2)
ਬੇਦਾਗ਼ ਰਹੀ ਮੇਰੀ ਤਾਂ ਜਵਾਨੀਆਂ
ਮਿਹਰਬਾਨੀਆਂ ਨੇ ਤੇਰੀਆਂ ਮਿਹਰਬਾਨੀਆਂ (×3)
3.ਵਾਰ ਵਾਰ ਰੋਵਾਂ ਤੇਰੇ ਅੱਗੇ
ਖੁਦ ਤੂੰ ਹੰਝੂ ਪੂੰਝੇ (×2)
ਦੁੱਖ ਦਰਦ ਸਭ ਜ਼ਖ਼ਮਾਂ ਦੇ ਤੂੰ
ਲਾਹ ਕੇ ਰੱਖਤੇ ਖੂੰਜੇ (×2)
ਹਰ ਪੀੜ ਦੂਰ ਹੋਗੀ (×2)
ਨਵੀਂ ਜਾਂ ਪੁਰਾਣੀ ਆ
ਮਿਹਰਬਾਨੀਆਂ ਨੇ ਤੇਰੀਆਂ ਮਿਹਰਬਾਨੀਆਂ (×3)
Meharbaniya Ne Teria Meharbaniya
M Hun Tkk Jinda Haa
Khanda te Pinda Ha -2
Door Kar Ditiyan Tu Pareshanyia
Meharbaniya Ne Teria Meharbaniya -3
1.Dukha Vich Guzara Zindgyi Sukh Tu Menu Dite
Sukh Tu Menu Dite -2
Doulat Shourat Tandrusti Te Dhiya Putar Dite -2
Tuhi Mera Changa Bap Asmania
Meharbaniya Ne Teria Meharbaniya -3
2.Bachpan To hi Yeshu Menu Hatha De vich Rakhia
Hatha de Vich Rakhia -2
Vachana de Vich Palia Menu
Bap De Vangu Rakhia -2
Bedag Rehi Meri Ta Jawania
Meharbaniya Ne Teria Meharbaniya -3
3.Varis Roa Tere Age
Khud Tu Hanju Punjhe -2
Dukh Dard Sb James De tu
Lake Rakhte Khunje -2
Har Peed Door Hogi -2
Navi ja Purani Aa
Meharbaniya Ne Teria Meharbaniya -3
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏