✝ Whatever you do, do it all for the glory of God ✝
Home › Songs › Punjabi › ਯਾ ਰੱਬ ਤੂੰ ਮੇਰੀ ਪਨਾਹ ਹੈਂ | Ya Rabb Tu Meri Panah Hain Lyrics
†

ਯਾ ਰੱਬ ਤੂੰ ਮੇਰੀ ਪਨਾਹ ਹੈਂ | Ya Rabb Tu Meri Panah Hain Lyrics

♫ Lyrics
ਯਾ ਰੱਬ ਤੂੰ ਮੇਰੀ ਪਨਾਹ ਹੈਂ

ਯਾ ਰੱਬ ਤੂੰ ਮੇਰੀ ਪਨਾਹ ਹੈਂ ਸੋ ਤੂੰ ਹੈਂ ਮੇਰੀ ਜਾਨ
ਯਾ ਰੱਬ ਤੂੰ ਮੇਰੀ ਪਨਾਹ ਹੈਂ, ਸੋ ਤੂੰ ਹੈਂ ਮੇਰੀ ਜਾਨ
ਖੁਦਾਵੰਦ ਦੇ ਵਿੱਚ ਰਹਿੰਦੀ ਹੈ, ਓਹ ਤੇਰਾ ਹੈ ਮਕਾਨ

ਸੋ ਤੇਰੇ ਉੱਤੇ ਕਦੀ ਵੀ ਨਾ ਆਫ਼ਤ ਆਵੇਗੀ
ਤਾ ਪਾਲੀ ਤੇਰੇ ਡੇਰੇ ਵਿੱਚ ਨਾ ਝਾਤੀ ਪਾਵੇਗੀ।
ਯਾ ਰੱਬ ਤੂੰ ਮੇਰੀ ਪਨਾਹ ਹੈਂ.......

ਰੱਬ ਤੇਰੇ ਵਾਸਤੇ ਕਰੇਗਾ ਫ਼ਰਿਸ਼ਤਿਆਂ ਨੂੰ ਫ਼ਰਮਾਨ
ਕਿ ਓਹ ਸਭ ਤੇਰੀਆਂ ਰਾਹਾਂ ਵਿੱਚ ਹੋਣ ਤੇਰੇ ਨਿਗਹਬਾਨ।
ਯਾ ਰੱਬ ਤੂੰ ਮੇਰੀ ਪਨਾਹ ਹੈਂ........

ਸੋ ਤੈਨੂੰ ਆਪਣੀਆਂ ਹੱਥਾਂ ਤੇ ਓਹ ਆਪ ਉਠਾਵਣਗੇ
ਤਾਂ ਪੱਥਰਾਂ ਦੇ ਨਾਲ ਤੇਰੇ ਪੈਰ ਨਾ ਠੇਡੇ ਖਾਵਣਗੇ।
ਯਾ ਰੱਬ ਤੂੰ ਮੇਰੀ ਪਨਾਹ ਹੈਂ........

ਤੂੰ ਸ਼ੇਰ ਤੇ ਸੱਪ ਲਤਾੜੇਂਗਾ, ਸ਼ੇਰ ਬੱਚੇ ਅਜਗਰ ਵੀ
ਤੂੰ ਪੈਰਾਂ ਹੇਠਾਂ ਫੇਵੇਂਗਾ ਫਿਰ ਖੋਪੜੀ ਓਹਨਾਂ ਦੀ
ਯਾ ਰੱਬ ਤੂੰ ਮੇਰੀ ਪਨਾਹ ਹੈਂ........

Ya Rabb Tu Meri Panah Hain

Ya Rabb tu meri panah hain, so tu hain meri jaan
Khudawand de vich rehndi hain, oh tera hai makaan

So tere utte kadi vi na aafat aavegi
Taapaali tere dere vich na jhaati paavegi
Ya Rabb Tu Meri Panah Hain....

Rabb tere vaaste karega farishtiyan nu farmaan
Ke oh sab teriyan raahan vich hon tere nigehbaan
Ya Rabb Tu Meri Panah Hain....

So tainu apniyan hathan te oh aap uthavange
Taan patharan de naal tere pair na thede khaavange
Ya Rabb Tu Meri Panah Hain....

Tu sher te sapp lataadenga, sher bache ajgar vi
Tu pairan hethan fevenga, phir khopdi ohna di
Ya Rabb Tu Meri Panah Hain....

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.