♫
Lyrics
ਸਾਨੂੰ ਗੱਡੀ ਦੇਤੀ ਯਿਸੂ ਨੇ
ਕਰਕੇ ਦੁਆਵਾਂ ਸਭ ਕੁਝ ਪਾਇਆ
ਯਿਸੂ ਮਸੀਹ ਨੂੰ ਦਿਲ ਚ ਵਸਾਇਆ
ਰਾਤ ਦਿਨ ਹੁਣ ਯਿਸੂ ਮਸੀਹ ਦਾ ਦਿੱਤਾ ਹੀ ਅਸੀਂ ਖਾਣੇ ਆਂ
ਸਾਨੂੰ ਗੱਡੀ ਦੇਤੀ ਯਿਸੂ ਨੇ ਅਸੀਂ ਬੰਦਗੀ ਤੇ ਲੈਕੇ ਜਾਣੇ ਆਂ -2
1. ਜਦੋਂ ਯਿਸੂ ਨੂੰ ਨਹੀਂ ਸੀ ਮੰਨਦੇ ਜਿੰਦ ਦੁੱਖਾਂ ਵਿੱਚ ਆਈ ਸੀ
ਨਾ ਸਾਡੇ ਕੋਲ ਪਾਂਡਾ ਹੀ ਮੰਜਾ ਨਾ ਹੀ ਕੋਲ ਰਜਾਈ ਸੀ -2
ਕਿਰਾਏ ਤੇ ਅਸੀਂ ਰਹਿੰਦੇ ਸੀ
ਅਸੀਂ ਮਾਰ ਬੜੀ ਅਸੀਂ ਖਾਂਦੇ ਸੀ
ਸਾਨੂੰ ਗੱਡੀ ਦੇਤੀ ਯਿਸੂ ਨੇ ਅਸੀਂ ਬੰਦਗੀ ਤੇ ਲੈਕੇ ਜਾਣੇ ਆਂ -2
2. ਖੁਸ਼ੀਆਂ ਦੇ ਨਾਲ ਯਿਸੂ ਮਸੀਹ ਨੇ ਸਾਡੀ ਝੋਲੀ ਭਰਤੀ ਐ
ਕਿਰਪਾ ਯਿਸੂ ਦੀ ਲਿਖਤਾ ਗੱਡੀ ਤੇ ਕਿਰਪਾ ਹੀ ਕਿਰਪਾ ਕਰਤੀ ਐ -2
ਹੱਲੇਲੂਯਾਹ ਦੇ ਨਾਅਰੇ ਲਾਉਣੇ -2
ਰੋਡ ਤੇ ਜਦੋਂ ਚਲਾਉਣੇ ਆਂ
ਸਾਨੂੰ ਗੱਡੀ ਦੇਤੀ ਯਿਸੂ ਨੇ ਅਸੀਂ ਬੰਦਗੀ ਤੇ ਲੈਕੇ ਜਾਣੇ ਆਂ -2
3. ਵੀਰੂ ਗਿੱਲ ਵੀ ਕਹਿੰਦਾ ਯਿਸੂ ਨੇ ਸਾਡੀ ਟੌਰ ਬਣਾਈ ਐ
ਗੁਰਦਿੱਤੀਵਾਲੀਆ ਆਸਾ ਕਰਦਾ ਯਿਸੂ ਦੀ ਵਡਿਆਈ ਐ -2
ਹੁਣ ਮੌਜਾਂ ਮੌਜਾਂ ਲੱਗ ਗਈਆਂ -2
ਤਾਹੀਓਂ ਸੰਗਤ ਲੈਕੇ ਆਉਣੇ ਆਂ
ਸਾਨੂੰ ਗੱਡੀ ਦੇਤੀ ਯਿਸੂ ਨੇ ਅਸੀਂ ਬੰਦਗੀ ਤੇ ਲੈਕੇ ਜਾਣੇ ਆਂ -4
Sanu Gaddi Deti Yeshu Ne
Karke Duawanwa Sab kujh Paia
Yeshu Masih Nu Dil Ch Vasaia
Rat Dine Hun Yeshu Masih Da Dita Hi Asi Khane aa
Sanu Gaddi Deti Yeshu Ne Asi Bandgi Te Leke Jane Aaa -2
1. Jado Yeshu Nu Nhi Si Mande Jind Dukha Vich Ai C
Na Sade Kol Panda Hi Manjha Na Hi Kol Rjai C -2
Kraia Te Asi Rehnde C
Asi Mar Badi Asi Khande Sa
Sanu Gaddi Deti Yeshu Ne Asi Bandgi Te Leke Jane Aaa -2
2. Khushiya De Nal Yeshu Masih Ne Sadi Choli Bhart Ae
Kirapa Yeshu Di Likhta Gaddi Te Kirpa Hi Kirpa Karti Ae -2
Hallelujah De Nare Lone -2
Road Te Jado Chlone a
Sanu Gaddi Deti Yeshu Ne Asi Bandgi Te Leke Jane Aaa -2
3. Veeru Gill V Kehnda Yeshu Ne Sadi Tour Bnai Ae
Gurditiwaliya Aasa Karda Yeshu Di Viddai Ae -2
Hun Mouja Mouja Lag Gyia -2
Tahio Sangat Leke Aone Aa
Sanu Gaddi Deti Yeshu Ne Asi Bandgi Te Leke Jane Aaa -4
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏