♫
Lyrics
ਢਾਲ ਮੇਰੀ ਬਣਦਾ ਯਾਕੂਬ ਦਾ ਖੁਦਾ
ਢਾਲ ਮੇਰੀ ਬਣਦਾ ਯਾਕੂਬ ਦਾ ਖੁਦਾ
ਅਬਰਾਹਾਮ ਦਾ ਖੁਦਾ ਉਹ ਹੈ ਮੇਰੀ ਪਨਾਹ -2
ਮੇਰੀ ਪਨਾਹ -2
ਮੇਰਾ ਖੁਦਾ ਮੇਰੀ ਪਨਾਹ
ਮੇਰੀ ਪਨਾਹ -2
1. ਢਾਲ ਮੇਰੀ ਬਣਕੇ ਉਹ ਨਾਲ ਮੇਰੇ ਰਹਿੰਦਾ ਏ
ਡਿੱਗਣ ਨਹੀਂ ਦਿੰਦਾ ਉਹ ਮੈਨੂੰ ਚੁੱਕ ਲੈਂਦਾ ਏ
ਤੈਨੂੰ ਕਦੇ ਛੱਡਾਂ ਨਾ ਯਤੀਮ ਮੈਨੂੰ ਕਹਿੰਦਾ ਏ
ਆਪਣੇ ਹੱਥਾਂ ਉੱਤੇ ਮੈਨੂੰ ਚੁੱਕ ਲੈਂਦਾ ਏ -2
ਵਾਅਦਾ ਜਿਹੜਾ ਕਰਦਾ ਉਹ ਹੈ ਬਾਵਫ਼ਾ
ਅਬਰਾਹਾਮ ਦਾ ਖੁਦਾ ਉਹ ਹੈ ਮੇਰੀ ਪਨਾਹ
ਢਾਲ ਮੇਰੀ ਬਣਦਾ ਯਾਕੂਬ ਦਾ ਖੁਦਾ
ਅਬਰਾਹਾਮ ਦਾ ਖੁਦਾ ਉਹ ਹੈ ਮੇਰੀ ਪਨਾਹ -2
ਮੇਰੀ ਪਨਾਹ -2
ਮੇਰਾ ਖੁਦਾ ਮੇਰੀ ਪਨਾਹ
ਮੇਰੀ ਪਨਾਹ -2
2. ਉਕਾਬਾਂ ਦੇ ਵਾਂਗਰ ਉਹ ਜ਼ੋਰ ਮੈਨੂੰ ਦਿੰਦਾ ਏ
ਪਾਕ ਰੂਹ ਦਾ ਮਸਹ ਭਰਪੂਰ ਮੈਨੂੰ ਦਿੰਦਾ ਏ
ਜੋ ਕੁਝ ਮੰਗਦਾ ਹੋਰ ਮੈਨੂੰ ਦਿੰਦਾ ਏ
ਜੇ ਕਿਤੇ ਰੁਕਣਾ ਹੈ ਤੋਰ ਮੈਨੂੰ ਦਿੰਦਾ ਏ
ਏਲੀਯਾਹ 'ਚ ਜਿਵੇਂ ਦੀਆ ਅਕਾਲ 'ਚ ਰਾਜਾ
ਢਾਲ ਮੇਰੀ ਬਣਦਾ ਯਾਕੂਬ ਦਾ ਖੁਦਾ
ਅਬਰਾਹਾਮ ਦਾ ਖੁਦਾ ਉਹ ਹੈ ਮੇਰੀ ਪਨਾਹ -2
ਮੇਰੀ ਪਨਾਹ -2
ਮੇਰਾ ਖੁਦਾ ਮੇਰੀ ਪਨਾਹ
ਮੇਰੀ ਪਨਾਹ -2
3. ਹਰ ਵੇਲੇ ਖੁਸ਼ ਰਹਿੰਦੀ ਮੇਰੀ ਜਿੰਦ ਜਾਨ ਏ
ਯਿਸੂ ਜੀ ਦਾ ਹੱਥ ਮੇਰੇ ਉੱਤੇ ਮਿਹਰਬਾਨ ਏ
ਬੇਸ਼ੱਕ ਕਰਦਾ ਸ਼ਰਾਰਤਾਂ ਸ਼ੈਤਾਨ ਏ
ਅੱਯੂਬ ਵਾਂਗ ਜਿੰਨਾ ਵੀ ਉਹ ਕਰੇ ਨੁਕਸਾਨ ਏ
ਬਹਾਲ ਮੈਨੂੰ ਕਰਦਾ ਯਹੋਵਾਹ ਖੁਦਾ
ਅਬਰਾਹਾਮ ਦਾ ਖੁਦਾ
ਉਹ ਹੈ ਮੇਰੀ ਪਨਾਹ
ਢਾਲ ਮੇਰੀ ਬਣਦਾ ਯਾਕੂਬ ਦਾ ਖੁਦਾ
ਅਬਰਾਹਾਮ ਦਾ ਖੁਦਾ ਉਹ ਹੈ ਮੇਰੀ ਪਨਾਹ -2
ਮੇਰੀ ਪਨਾਹ -2
ਮੇਰਾ ਖੁਦਾ ਮੇਰੀ ਪਨਾਹ
ਮੇਰੀ ਪਨਾਹ -2
Dhaal Meri Banda Yaqoob Da Khuda
Dhaal Meri Banda Yaqoob Da Khuda
Abraham Da khuda Oh hai Meri Panah -2
Meri Panah -2
Mera Khuda Meri Panah
Meri Panah -2
1. Dhal Meri Banke Oh Nal Mere Rehnda Ae
Digan Nhi Dinda Oh Menu Chuk Lenda Ae
Tenu Kde Shada Na Yateem Menu Khenda Ae
Apnea Hatha Otte Menu Chuk Lenda Ae -2
Vada Jhda Krda Oh Hai Ba Wafa
Abraham Da khuda Oh hai Meri Panah
Dhaal Meri Banda Yakoob Da Khuda
Abraham Da khuda Oh hai Meri Panah -2
Meri Panah -2
Mera Khuda Meri Panah
Meri Panah -2
2. Ukaba de Vanagr Oh Jor Menu Dinda Ae
Pak Rooh Da Masa Bharpoor Menu Dinda Ae
Jo Kujh Mangda Hor Menu Dinda
Je Kite Rukna Hai Tor Menu Dinda Ae
Eliyah Ch jive Diya Akal Ch Raja
Dhaal Meri Banda Yakoob Da Khuda
Abraham Da khuda Oh hai Meri Panah -2
Meri Panah -2
Mera Khuda Meri Panah
Meri Panah -2
3. Har Vele Kush Rehndi Meri Jind Jaan Ae
Yeshu Ji Da Hath Mere Ote Mehrban Ae
Beshak Karda Sharata Shaitan Ae
Ayub Vangu Jina V Oh Kre Nuksan Ae
Bahal Menu Karda Yahowa Khuda
Abraham Da khuda
Oh Hai Meri Panah
Dhaal Meri Banda Yakoob Da Khuda
Abraham Da khuda Oh hai Meri Panah -2
Meri Panah -2
Mera Khuda Meri Panah
Meri Panah -2
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏