✝ Whatever you do, do it all for the glory of God ✝
Home › Songs › Punjabi › Mitha Naam Yahova Da Lyrics | ਮਿੱਠਾ ਨਾਮ ਯਹੋਵਾਹ ਦਾ | Manraj Bhatti
Mitha Naam Yahova Da Lyrics | ਮਿੱਠਾ ਨਾਮ ਯਹੋਵਾਹ ਦਾ | Manraj Bhatti

Mitha Naam Yahova Da Lyrics | ਮਿੱਠਾ ਨਾਮ ਯਹੋਵਾਹ ਦਾ | Manraj Bhatti

♫ Lyrics
ਮਿੱਠਾ ਨਾਮ ਯਹੋਵਾਹ ਦਾ

 ਮਿੱਠਾ ਨਾਮ ਯਹੋਵਾਹ ਦਾ
ਮੇਰੇ ਦਿਲ ਵਿੱਚ ਵੱਸ ਜਾਵੇ
ਯਿਸੂ ਰਾਜਾ ਦੇ ਖ਼ਜ਼ਾਨਿਆਂ ‘ਚੋਂ
ਮੈਨੂੰ ਬਰਕਤ ਮਿਲ ਜਾਵੇ

1. ਮੇਰਾ ਬਲ ਵੀ ਯਹੋਵਾਹ ਤੂੰ
ਤੇ ਚਟਾਨ ਯਹੋਵਾਹ ਤੂੰ
ਮੇਰੇ ਲੁਕਣੇ ਦੀ ਥਾਂ ਵੀ ਤੂੰ
ਮੇਰਾ ਮਾਣ ਯਹੋਵਾਹ ਤੂੰ
ਤੇਰੇ ਲਿਖ ਲਿਖ ਗੀਤਾਂ ਨੂੰ
ਮਨ ‍ਖ਼ੁਸ਼ੀ ਨਾਲ਼ ਭਰ ਜਾਵੇ
ਮਿੱਠਾ ਨਾਮ ਯਹੋਵਾਹ ਦਾ…..

2. ਲਾਈਆਂ ਅੱਖੀਆਂ ਸੀਯੋਨ ਵੱਲ ਨੂੰ
ਅੱਜ ਦਰਸ਼ ਦਿਖਾ ਦੇ ਮੈਨੂੰ
ਇਹਨਾਂ ਪਾਪਾਂ ਦੇ ਸਮੁੰਦਰਾਂ ‘ਚੋਂ
ਅੱਜ ਪਾਰ ਲੰਘਾ ਦੇ ਮੈਨੂੰ
ਮੈਨੂੰ ਵਿੱਚ ਅਸਮਾਨਾਂ ਦੇ
ਯਿਸੂ ਰਾਜਾ ਹੀ ਨਜ਼ਰ ਆਵੇ
ਮਿੱਠਾ ਨਾਮ ਯਹੋਵਾਹ ਦਾ….

3. ਮੈਨੂੰ ਰੱਖੀਂ ਤੂੰ ਯਹੋਵਾਹ ਸਾਂਭ ਕੇ
ਕਦੀ ਛਲ਼ ਨਾ ਕਪਟ ਆਵੇ
ਸੋਟੀ ਲਾਠੀ ਵਾਲੀ ਤਾੜਨਾ ਰੱਖੀਂ
ਮੈਨੂੰ ਕਦੀ ਨਾ ਘਮੰਡ ਆਵੇ
ਜ਼ਿੰਦਗੀ ਚ ਯਹੋਵਾਹ ਦੀ
ਵੱਡੀ ਸਾਰਿਆਂ ਤੋਂ ਥਾਂ ਹੋਵੇ
ਮਿੱਠਾ ਨਾਮ ਯਹੋਵਾਹ ਦਾ…

Mitha Naam Yahova Da

Mitha Naam Yahova Da
Mere Dil Vich Vas Jaave
Yesu Raja De Khazaaneyan 'Chon
Mainu Barkat Mil Jaave

1. Mera Bal Vi Yahova Tu
Te Chattan Yehova Tu
Mere Lukne Di Thaan Vi Tu
Mera Maan Yehova Tu
Tere Likh Likh Geetan Nu
Man Khushi Naal Bhar Jaave
Mitha Naam Yahova Da…..

2. Laaiyan Akhiyan Siyon Vall Nu
Ajj Darsh Dikha De Mainu
Ehna Paapan De Samundaran 'Chon
Ajj Paar Langha De Mainu
Mainu Vich Asmaanan De
Yesu Raja Hi Nazar Aave
Mitha Naam Yahova Da….

3. Mainu Rakhin Tu Yahova Sambh Ke
Kadi Chhal Na Kapat Aave
Soti Laathi Vaali Taadna Rakhin
Mainu Kadi Na Ghamand Aave
Zindagi 'Ch Yahova Di
Vaddi Saariyan Ton Thaan Hove
Mitha Naam Yahova Da…

प्रभु इस गीत के द्वारा आप सभी को आशीष दे। आमीन! 🙏

Stay Connected

Get the latest worship songs, updates and new lyrics in your inbox.