♫
Lyrics
ਯਿਸੂ ਰੰਗ ਵਿੱਚ ਰੰਗਿਆ ਹੋਇਆ ਨੂੰ ਜੱਗ ਫਿੱਕਾ ਲੱਗਦਾ ਏ
ਪਾਕ ਰੂਹ ਵਿੱਚ ਰੰਗਿਆ ਹੋਇਆ ਨੂੰ ਜੱਗ ਫਿੱਕਾ ਲੱਗਦਾ ਏ,
ਉਹਦਾ ਵਚਨ ਪਿਆਰਾ ਸ਼ਹਿਦ ਨਾਲੋਂ ਮਿੱਠਾ ਲੱਗਦਾ ਏ.....
(1) ਜਿਹਦੇ ਵੱਲ ਯਹੋਵਾਹ ਹੋਵੇ, ਉਹਦਾ ਦੁਸ਼ਮਣ ਕਿਹੜਾ ਏ,
ਹੋਵੇ ਦਾਊਦ ਜਿਹਾ ਭਾਵੇਂ ਬਾਲਕ ਪਰ, ਇਮਾਨ ਵਧੇਰਾ ਏ,
ਉਹਦੇ ਮੂਹਰੇ ਖੜ੍ਹਾ ਗੋਲਿਅਥ ਵੀ ਬੜਾ ਨਿੱਕਾ ਲੱਗਦਾ ਏ......
(2) ਜਿਹੜਾ ਪਰਮ ਪਿਤਾ ਦੀ ਛਤਰ ਛਾਇਆ ਵਿੱਚ ਹਰ ਪਲ ਰਹਿੰਦਾ ਏ,
ਜਿਹੜਾ ਉਹਦੇ ਪਾਕ ਪੈਰਾਂ ਦੀ ਠੰਡੀ ਛਾਂ ਵਿੱਚ ਬਹਿੰਦਾ ਏ,
ਉਹਦੇ ਮੱਥੇ ਕੋਈ ਬਦਨਾਮੀ ਦਾ ਨਾ ਟਿੱਕਾ ਲੱਗਦਾ ਏ.....
(3) ਮੇਰਾ ਲਿਖ ਕੇ ਨਾਮ ਤਲੀ 'ਤੇ ਹਰ ਪਲ ਤੱਕਦਾ ਰਹਿੰਦਾ,
ਮੈਂ ਉਹਦੀ ਅੱਖ ਦੀ ਪੁਤਲੀ ਹਾਂ, ਮੈਨੂੰ ਉਹ ਕਹਿੰਦਾ ਏ,
ਪਰ ਕਈ ਲੋਕਾਂ ਨੂੰ ਚੰਗਾ ਖੋਟਾ ਸਿੱਕਾ ਲੱਗਦਾ ਏ.....
Yeshu Rang Vich Rangeya Hoya Nu Jagg Fika Lagda Ae
Paak Rooh Vich Rangeya Hoya Nu Jag Fika Lagda Ee,
Ohda Vichan Piyaaara Shaheed De Naalo Mitha Lagda Ee......
(1) Jehde Val Yehovah Hove Ohda Dushman Kehda Ee
Hove Daud Jeya Bhaaven Balak Par, Imaan Vadhera Ee,
Ohnu Mohre Khada Goliath Vi Bara Nikka Lagda Ee.....
(2) Jehda Param Pita Di Chhatar Chhaya Vich Har Pal Rehnda Ee,
Jehda Usde Paak Para Di Thandi Chhaan Vich Bahinda Ee,
Ude Mathe Koi Badnami Da Na Tika Lagda Ee.......
(3) Mera Likhke Naam Tali Te Har Pal Takda Rehnda,
Main Usde Akh Di Putli Aa, Mainu Oh Kehnda Ee,
Par Kai Lokan Nu Chandan Khota Sikka Lagda Ee....
प्रभु इस गीत के द्वारा आप सभी को आशीष दे। आमीन! 🙏