✝ Whatever you do, do it all for the glory of God ✝
Home › Songs › Punjabi › ਮੇਰੀ ਜਿੰਦ | Meri Jind Lyrics | Pastor Peter Hans
†

ਮੇਰੀ ਜਿੰਦ | Meri Jind Lyrics | Pastor Peter Hans

♫ Lyrics
ਮੇਰੀ ਜਿੰਦ

ਮੇਰੀ ਜਿੰਦ ਬਚਾ ਕੇ
ਮੇਰੀ ਜਿੰਦ ਬਚਾ ਕੇ ਤੂੰ ਹੀ ਯਿਸੂ ਰੱਖੀ ਏ
ਲੋਕਾ ਨੇ ਮਾਰਨ ਦੀ ਕੋਈ ਕਸਰ ਨਾ ਛੱਡੀ ਏ
ਮੈ ਤੇਰੀ ਉਗਲੀ ਫੜ ਕੇ ਯਿਸੂ ਤੁਰਦਾ ਵਾਹ
ਏ ਸਬ ਖੁਸ਼ੀਆ ਤੋ ਖੁਸ਼ੀ ਮੇਰੇ ਲਈ ਵੱਡੀ ਏ
ਮੇਰੀ ਜਿੰਦ ਬਚਾ ਕੇ....

ਮੈ ਜੇੜੇ ਰਾਹੀਂ ਜਾਣਾ ਕੱਚ ਖਲਾਰ ਜਾਂਦੇ
ਮਿਲਦੇ ਆ ਪਾਂ ਕੇ ਜੱਫੀਆਂ ਦਿਲ ਤੋ ਖਾਰ ਖਾਂਦੇ
ਮੇ ਫੇਰ ਵੀ ਦਿਲ ਤੇ ਕੋਈ ਵੀ ਗੱਲ ਲਾਉਂਦਾ ਨਹੀਂ
ਕਿਉ ਹਰ ਗੱਲ ਹੀ ਮੇ ਯਿਸੂ ਮਸੀਹ ਛੱਡੀ ਏ
ਮੇਰੀ ਜਿੰਦ ਬਚਾ ਕੇ ਤੂੰ ਹੀ....

ਏ ਮੋਇਆ ਵਰਗੇ ਲੋਕ ਨੇ ਬੇਸ਼ੱਕ ਹੈ ਜਿੰਦਾ
ਜਦ ਲੱਗਣੀ ਤੇਰੀ ਕਚਹਿਰੀ ਹੋਣੇ ਸਰਮਿੰਦਾ
ਨਾ ਅਪੀਲ ਦਲੀਲ ਕੋਈ ਸੁਣੀ ਏਨਾ ਦੀ ਜਾਣੀ ਏ
ਰਹਿ ਜਾਣੀ ਤੇਰੇ ਅੱਗੇ ਝੋਲੀ ਹਰ ਅੱਡੀ ਏ
ਮੇਰੀ ਜਿੰਦ ਬਚਾ ਕੇ ਤੂੰ ਹੀ....

ਤੂੰ ਵਿੱਚ ਦੁਆ ਦੇ ਅਪਣੀ ਨੇਚਾ ਹੋਰ ਵਧਾ
ਸਬ ਯਿਸੂ ਮਸੀਹ ਤੇ ਛੱਡ ਦੇ ਨਾ ਗੱਲ ਦਿਲ ਤੇ ਲਾ 
ਜੇੜੇ ਠੱਠੇ ਕਰਦੇ ਉਹ ਵੀ ਇੱਕ ਦਿਨ ਮੁੜਨੇ ਆ
ਕਿਉ ਕੇ ਯਿਸੂ ਮਸੀਹ ਤੋਂ ਬਿਨ ਨਾ ਚੱਲਦੀ ਗੱਡੀ ਏ
ਮੇਰੀ ਜਿੰਦ ਬਚਾ ਕੇ ਤੂੰ ਹੀ ਯਿਸੂ ਰੱਖੀ ਏ।
ਲੋਕਾ ਨੇ ਮਾਰਨ ਦੀ ਕੋਈ ਕਸਰ ਨਾ ਛੱਡੀ ਏ
ਮੇਰੀ ਜਿੰਦ ਬਚਾ ਕੇ ਤੂੰ ਹੀ....

Meri Jind

Meri jind bacha ke
Meri jind bacha ke tu hi Yesu rakhi ae
Loka ne maaran di koi kasar na chhaddi ae
Main teri ungli phad ke Yesu turda waan
Eh sab khushiyan ton khushi mere layi vaddi ae
Meri jind bacha ke....

Main jede raahin jaana kach khilaar jaande
Milde aa paa ke jaffiyan dil ton khaar khaande
Main pher vi dil te koi vi gall laaunda nahi
Kyun har gall hi main Yesu Masih chhaddi ae
Meri jind bacha ke tu hi....

Eh moeya varge lok ne beshakk hai zinda
Jad laggni teri kachheri hone sharminda
Na appeal daleel koi suni ehna di jaani ae
Reh jaani tere agge jholi har addi ae
Meri jind bacha ke tu hi....

Tu vich dua de apni neevaan hor vadha
Sab Yesu Masih te chhadd de na gall dil te laa
Jede thathe karde oh vi ikk din mudne aa
Kyunke Yesu Masih ton bin na chaldi gaddi ae
Meri jind bacha ke tu hi Yesu rakhi ae
Loka ne maaran di koi kasar na chhaddi ae
Meri jind bacha ke tu hi.... 

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.