✝ Whatever you do, do it all for the glory of God ✝
Home › Songs › Punjabi › ਕੀਮਤ | Keemat Lyrics | Lovpreet Masih & Philpas Christian
ਕੀਮਤ | Keemat Lyrics | Lovpreet Masih & Philpas Christian

ਕੀਮਤ | Keemat Lyrics | Lovpreet Masih & Philpas Christian

♫ Lyrics
ਕਿੰਝ ਕੀਮਤ ਕਰਾਂ ਅਦਾ

ਕਿੰਝ ਕੀਮਤ ਕਰਾਂ ਅਦਾ
ਮੈਂ ਤੇਰੇ ਪਿਆਰ ਦੀ ਖੁਦਾ
ਕਾਬਿਲ ਨਹੀਂ ਸੀ ਮੈਂ
ਜੋ ਤੂੰ ਦਿੱਤਾ ਹੈ ਬਣਾ
ਕਿੰਝ ਕੀਮਤ ਕਰਾਂ ਅਦਾ…

1. ਖੁਦ ਹੋ ਕੇ ਬਾਦਸ਼ਾਹ ਤੂੰ
ਮੇਰੇ ਲਈ ਦੀਨ ਬਣਿਆ
ਮੈਨੂੰ ਉੱਚਾ ਕਰਨ ਲਈ
ਸਿਰ ਤੇਰਾ ਹੈ ਨੀਵਾਂ ਹੋਇਆ
ਲਿਆ ਖੁਦ ਨੂੰ ਤੂੰ ਝੁਕਾ
ਮੇਰੇ ਵਾਸਤੇ ਖੁਦਾ
ਕਾਬਿਲ ਨਹੀਂ…

2. ਤੇਰੇ ਵਰਗਾ ਦੁਨੀਆਂ ਤੇ
ਮੈਨੂੰ ਯਾਰ ਨਹੀਂ ਮਿਲਿਆ
ਮੈਨੂੰ ਪਿਆਰ ਦੇ ਬਦਲੇ ਵੀ
ਕਿਤੋਂ ਪਿਆਰ ਨਹੀਂ ਮਿਲਿਆ
ਮੈਂ ਦੁਨੀਆਂ ਨੂੰ ਠੁਕਰਾ,
ਤੇਰੇ ਪਿਆਰ ਲਈ ਖੁਦਾ
ਕਾਬਿਲ ਨਹੀਂ…

3. ਦੁਨੀਆਂ ਦੀ ਦੌਲਤ ਤਾਂ
ਅੱਗੇ ਹੈ ਖੋਟੀ
ਥੋਮਸ ਨੂੰ ਮਿਲਿਆ ਏ
ਮਹਿੰਗੇ ਮੁੱਲ ਦਾ ਮੋਤੀ
ਤੈਨੂੰ ਪਾ ਕੇ ਸਭ ਲਿਆ ਪਾ
ਮੇਰੇ ਨਾਸਰੀ ਖੁਦਾ
ਕਾਬਿਲ ਨਹੀਂ…

Kinjh Keemat Karaan Aada

Kinjh keemat karaan aada
Main tere pyaar di Khuda
Kaabil nahi si main
Jo tu ditta hai bana
Kinjh keemat karaan aada…

1. Khud ho ke Badshah tu
Mere layi deen baniya
Mainu uchha karan layi
Sir tera hai neeva hoya
Leya khud nu tu jhuka
Mere vaaste Khuda
Kaabil nahi…

2. Tere varga duniya te
Mainu yaar nahi milya
Mainu pyaar de badle vi
Kite pyaar nahi milya
Main duniya nu thukra
Tere pyaar layi Khuda
Kaabil nahi…

3. Duniya di daulat taan
Agge hai khoti
Thomas nu milya Aee
Mehange mull da moti
Tainu paa ke sabh liya paa
Mere Nasri Khuda
Kaabil nahi…

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

ALL YOUR FAVORITE WORSHIP LYRICS IN ONE PLACE
https://hosannaworship.com/

Stay Connected

Get the latest worship songs, updates and new lyrics in your inbox.