✝ Whatever you do, do it all for the glory of God ✝
Home › Songs › Punjabi › ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ | Jehde Yeshu Naal Jude Rehnde Aa Lyrics
†

ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ | Jehde Yeshu Naal Jude Rehnde Aa Lyrics

♫ Lyrics
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ

ਗ਼ਮ ਉਹਨਾਂ ਦੇ ਨਾ ਨੇੜੇ ਆਉਂਦੇ
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ
ਖੁਸ਼ੀਆਂ ਨਾਲ ਭਰੇ ਉਹ ਰਹਿੰਦੇ
ਜਿਹੜੇ ਨਾਮ ਯਿਸੂ ਦਾ ਲੈਂਦੇ
ਓਹ ਜੋ ਮੰਗਦੇ, ਓਹੀ ਪਾਉਂਦੇ ਆ
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ……

1. ਚਿਹਰੇ ਉੱਤੇ ਨੂਰ ਰਹਿੰਦਾ, ਯਿਸੂ ਦਿਆਂ ਬੰਦਿਆਂ ਦੇ
ਸ਼ੈਤਾਨ ਨੇੜੇ ਵੀ ਨਹੀਂ ਆਉਂਦਾ, ਲਹੂ ਵਿੱਚ ਰੰਗਿਆਂ ਦੇ -2
ਮਹਿਮਾ ਰੱਬ ਦੀ ਉਹ ਸਦਾ ਗਾਉਂਦੇ ਆ
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ……

2. ਪਾਕ ਰੂਹ ਦੇ ਨਾਲ ਸਦਾ, ਉਹ ਭਰੇ ਰਹਿੰਦੇ ਨੇ
ਹਰ ਵੇਲੇ ਯਿਸੂ-ਯਿਸੂ, ਨਾਮ ਜਿਹੜੇ ਲੈਂਦੇ ਨੇ -2
ਹੱਲੇਲੂਯਾਹ ਦੇ ਨਾਅਰੇ ਲਾਉਂਦੇ ਆ
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ……

3. ਰੋਂਦਿਆਂ ਹੋਇਆਂ ਨੂੰ ਯਿਸੂ ਹੱਸਣਾ ਸਿਖਾਇਆ ਏ
ਮੁਸੀਬਤਾਂ 'ਚੋਂ ਤੈਨੂੰ ਉਹ ਕੱਢ ਕੇ ਲੈ ਆਇਆ ਏ -2
ਉਹਨੂੰ ਖ਼ੁਆਬ ਵੀ ਬੁਰੇ ਨਾ ਆਉਂਦੇ ਆ
ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ……

Jehde Yeshu Naal Jude Rehnde Aa

Gham ohna de na nehre aaunde
Jehde Yeshu naal jude rehnde aa
Khushiyan naal bhare oh rehnde
Jehde naam Yeshu da lainde
Oh jo mangde, ohi paunde aa
Jehde Yeshu naal jude rehnde aa……
1. Chehre utte noor rehnda, Yeshu deyan bandeyan de
Shaitaan nehre vi nahi aaunda, lahu vich rangeyan de -2
Mahima Rabb di oh sada gaunde aa
Jehde Yeshu naal jude rehnde aa……
2. Paak Rooh de naal sada, oh bhare rehnde ne
Har vele Yeshu-Yeshu, naam jehde lainde ne -2
Hallelujah de naare launde aa
Jehde Yeshu naal jude rehnde aa……
3. Rondiyan hoyian nu Yeshu hassna sikhaya ae
Museebatan chon tainu oh kadd ke lai aaya ae -2
Ohnu khwaab vi bure na aunde aa
Jehde Yeshu naal jude rehnde aa……

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.