✝ Whatever you do, do it all for the glory of God ✝
Home › Songs › Punjabi › ਗੂੜ੍ਹਾ ਰਿਸ਼ਤਾ | Gurha Rishta Lyrics | Philpas Christian
†

ਗੂੜ੍ਹਾ ਰਿਸ਼ਤਾ | Gurha Rishta Lyrics | Philpas Christian

♫ Lyrics
ਗੂੜ੍ਹਾ ਰਿਸ਼ਤਾ

ਐਨਾ ਗੂੜ੍ਹਾ ਰਿਸ਼ਤਾ ਨਾਲ ਯਿਸ਼ੂ ਦੇ ਬਣ ਗਿਆ 
ਮੇਰਾ ਜੀਣਾ ਮਰਨਾ ਸਭ ਕੁਝ ਯਿਸ਼ੂ ਬਣ ਗਿਆ 
ਐਨਾ ਗੂੜ੍ਹਾ ਰਿਸ਼ਤਾ.......

1. ਤੂੰ ਮੇਰੀਆਂ ਰਾਹਾਂ ਵਿੱਚ ਹੈ ਮਦਦਗਾਰ ਮੇਰਾ 
ਕਿੰਜ ਲਫ਼ਜ਼ਾਂ ਵਿੱਚ ਬਿਆਨ ਕਰਾਂ ਮੈਂ ਪਿਆਰ ਤੇਰਾ 
ਯਿਸੂ ਤੋਂ ਮਿਲਿਆ ਮੈਨੂੰ ਮੰਜਿਲ ਦਾ ਰਸਤਾ ਮਿਲ ਗਿਆ 
ਮੇਰਾ ਜੀਣਾ ਮਰਨਾ ਸਭ ਕੁਝ ਯਿਸ਼ੂ ਬਣ ਗਿਆ
ਐਨਾ ਗੂੜ੍ਹਾ ਰਿਸ਼ਤਾ.......

2. ਮੇਰੀ ਰੂਹ ਤੋਂ ਫਾਸਲਾ ਤੇਰਾ ਨਾ ਹੁਣ ਸਹਿ ਨਾ ਹੋਵੇ 
ਇਕ ਪਲ ਵੀ ਹੋਕੇ ਦੂਰ ਤੇਖੇ ਨਾ ਰਹਿ ਹੋਵੇ 
ਤੇਰਾ ਵਚਨ ਮੇਰੀਆਂ ਸਾਹਾਂ ਦੇ ਵਿੱਚ ਉੱਤਰ ਗਿਆ
 ਮੇਰਾ ਜੀਣਾ ਮਰਨਾ ਸਭ ਕੁਝ ਯਿਸ਼ੂ ਬਣ ਗਿਆ
ਐਨਾ ਗੂੜ੍ਹਾ ਰਿਸ਼ਤਾ.......

੩. ਤੇਰੇ ਪਿਆਰ ਦੇ ਗਹਿਰੇ ਸਾਗਰ ਵਿੱਚ ਮੈਂ ਡੁੱਬ ਜਾਵਾਂ
 ਮੈਂ ਵਾਂਗ ਹਨੋਕ ਦੇ ਨਾਲ ਤੇਰੇ ਚਲਦਾ ਜਾਵਾਂ 
ਤੂੰ ਮੈਨੂੰ ਦੁਨੀਆਂ ਦੀ ਭੀੜ ਤੋਂ ਯਿਸ਼ੂ ਚੁਣ ਲਿਆ 
ਮੇਰਾ ਜੀਣਾ ਮਰਨਾ ਸਭ ਕੁਝ ਯਿਸ਼ੂ ਬਣ ਗਿਆ
ਐਨਾ ਗੂੜ੍ਹਾ ਰਿਸ਼ਤਾ.......

Gurha Rishta

Aina goorha rishta naal Yeshu de ban gaya 
Mera jeena marna sab kujh Yeshu ban gaya 
Aina goorha rishta......

1. Tu meriyan raahan vich hai madadgaar mera
 Kinj lafzan vich byaan karaan main pyaar tera
 Jis ton milya mainu manzil da rasta mil gaya 
Mera jeena marna sab kujh Yeshu ban gaya
Aina goorha rishta......

2. Meri rooh ton faasla tera na hun seh na hove
 Ik pal vi hoke door tethon na reh hove 
Tera vachan meriyan saahan de vich uttar gaya
 Mera jeena marna sab kujh Yeshu ban gaya
Aina goorha rishta......

3. Tere pyaar de gehre saagar vich main dubb jaavan
 Main vaang Hanok de naal tere chalda jaavan 
Tu mainu duniya di bheed ton Yeshu chun liya 
Mera jeena marna sab kujh Yeshu ban gaya
Aina goorha rishta......

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.