✝ Whatever you do, do it all for the glory of God ✝
Home › Songs › Punjabi › ਬੇਹੱਦ ਯਿਸ਼ੂ ਤੇਰਾ ਪਿਆਰ | Behad Yeshu Tera Pyar Lyrics | Romika Masih
†

ਬੇਹੱਦ ਯਿਸ਼ੂ ਤੇਰਾ ਪਿਆਰ | Behad Yeshu Tera Pyar Lyrics | Romika Masih

♫ Lyrics
ਬੇਹੱਦ ਯਿਸ਼ੂ ਤੇਰਾ ਪਿਆਰ

ਬੇਹੱਦ ਯਿਸ਼ੂ ਤੇਰਾ ਪਿਆਰ
ਭੁੱਲੀਆਂ ਭੁਲਾਇਆ ਜਾ ਨਹੀਂ ਸਕਦਾ
ਮੇਰੇ ਤੇ ਕਰਮ ਬੇਸ਼ੁਮਾਰ
ਕਦੇ ਗਿਣੀਆਂ ਵੀ ਜਾ ਨਹੀਂ ਸਕਦਾ
ਬੇਹੱਦ ਯਿਸ਼ੂ ਤੇਰਾ ਪਿਆਰ
ਭੁੱਲੀਆਂ ਭੁਲਾਇਆ ਜਾ ਨਹੀਂ ਸਕਦਾ
ਬੇਹੱਦ ਯਿਸ਼ੂ ਤੇਰਾ ਪਿਆਰ....

1. ਐਸੀਆਂ ਨਿਭਾਈਆਂ ਮੇਰੇ ਨਾਲ ਯਾਰੀਆਂ
ਲਹਨਤਾਂ ਮੁਕਾਈਆਂ ਮੇਰੇ ਉੱਤੋਂ ਸਾਰੀਆਂ
ਜ਼ਿੰਦਗੀ ‘ਚ ਯਿਸ਼ੂ ਜਿਹਾ ਯਾਰ
ਭੁੱਲੀਆਂ ਭੁਲਾਇਆ ਜਾ ਨਹੀਂ ਸਕਦਾ
ਬੇਹੱਦ ਯਿਸ਼ੂ ਤੇਰਾ ਪਿਆਰ
ਭੁੱਲੀਆਂ ਭੁਲਾਇਆ ਜਾ ਨਹੀਂ ਸਕਦਾ
ਬੇਹੱਦ ਯਿਸ਼ੂ ਤੇਰਾ ਪਿਆਰ....

2. ਕਿਤੀਆਂ ਵਫਾਵਾਂ ਬੇਵਫਾਈਆਂ ਬਦਲੇ
ਇਜ਼ਤਾਂ ਵਧਾਈਆਂ ਰੁਸਵਾਈਆਂ ਬਦਲੇ
ਕਿਤੀਆਂ ਵਫਾਵਾਂ ਹਰ ਵਾਰ
ਭੁੱਲੀਆਂ ਭੁਲਾਇਆ ਜਾ ਨਹੀਂ ਸਕਦਾ
ਬੇਹੱਦ ਯਿਸ਼ੂ ਤੇਰਾ ਪਿਆਰ....

3. ਸੁਖ ਦਿੱਤੇ ਮੈਨੂੰ ਦੁਖ ਮੇਰੇ ਜਰ ਕੇ
ਇਜ਼ਤ ਮੈਂ ਪਾਈ ਯੀਸ਼ੂ ਤੇਰੇ ਕਰਕੇ
ਮੇਰੇ ਉੱਤੇ ਜ਼ਿੰਦ ਦਿੱਤੀ ਵਾਰ
ਭੁੱਲੀਆਂ ਭੁਲਾਇਆ ਜਾ ਨਹੀਂ ਸਕਦਾ
ਬੇਹੱਦ ਯਿਸ਼ੂ ਤੇਰਾ ਪਿਆਰ....

Behad Yeshu Tera Pyar

Behad Yeshu tera pyar 
Bhulliyan bhulaya ja nahi sakda
 Mere te karam beshumar 
Kade ginneya vi ja nahi sakda 
Behad Yeshu tera pyar 
Bhulliyan bhulaya ja nahi sakda 
Behad Yeshu tera pyar....

1. Aisiyan nibhaiyan mere naal yaariyan 
Lahanta Mukaiyan Mere Utton sariyan 
Zindagi 'ch Yesu jeha yaar 
Bhulliyan bhulaya ja nahi sakda 
Behad Yesu tera pyar 
Bhulliyan bhulaya ja nahi sakda 
Behad Yeshu tera pyar....

2. Kitiyan wafawan bewafaiyan badle 
Izzatan vadhaiyan ruswaiyan badle 
Kitiyan wafawan har vaar 
Bhulliyan bhulaya ja nahi sakda 
Behad Yeshu tera pyar....

3. Sukh ditte mainu dukh mere jar ke 
Izzat main pai Yeshu tere karke 
Mere utte zind ditti vaar 
Bhulliyan bhulaya ja nahi sakda 
Behad Yeshu tera pyar....

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.