♫
Lyrics
ਅਣਖੀ ਬੰਦੇ
ਸਾਡੀ ਅਣਖ ਹੀ ਸਾਡੀ ਪਹਿਚਾਣ ਹੈ
ਅੱਖ ਵਿੱਚ ਸਾਡੀ ਜਿੰਦ ਜਾਨ ਹੈ
ਅਸੀਂ ਦੀਵਾਨੇ ਹਾਂ ਯਿਸੂ ਨਾਸਰੀ ਦੇ
ਜੋ ਸਾਡਾ ਨਿਗੇਹਬਾਨ ਹੈ
ਸੂਲੀ ਚੁੱਕ ਕੇ ਉਹਦੇ ਪਿੱਛੇ ਚੱਲੀਏ
ਸੂਲੀ ਜਿੱਤ ਦਾ ਸਾਡਾ ਨਿਸ਼ਾਨੀ ਹੈ - 2
ਅਸੀਂ ਅਣਖੀ ਬੰਦੇ ਆਂ ਤੇ ਅੱਖਾਂ ਨਾਲ ਜਿਉਂਦੇ ਆਂ - 2
ਅਸੀਂ ਰੱਬ ਸੱਚੇ ਨੂੰ ਮੰਨਦੇ ਆਂ - 2
ਨਹੀਂ ਕਿਸੇ ਦਾ ਕੁਝ ਧਰੋਂਦੇ ਆਂ
ਅਣਖੀ ਬੰਦੇ ਆਂ ਤੇ ਅੱਖਾਂ ਨਾਲ ਜਿਉਂਦੇ ਆਂ
1. ਅਸੀਂ ਗਵਾਹੀ ਯਿਸੂ ਦੀ ਦਿੰਦੇ ਆਂ
ਬਣ ਜਾਓ ਅਣਖੀ ਕਹਿੰਦੇ ਆਂ - 2
ਅਸੀਂ ਨਾਮ ਯਿਸੂ ਦਾ ਲੈਂਦੇ ਆਂ - 2
ਗੱਲ ਇਹੋ ਹੀ ਸਮਝਾਉਂਦੇ ਆਂ
ਅਣਖੀ ਬੰਦੇ....
2. ਸਾਡੀ ਜੰਗ ਸ਼ੈਤਾਨ ਦੇ ਨਾਲ ਲੋਕੋ
ਜਿਹਨੂੰ ਕਹਿੰਦੇ ਸਾਰੇ ਕਾਲ ਲੋਕੋ - 2
ਜਿਹੜਾ ਕਰਦਾ ਏ ਮਾੜੇ ਹਾਲ ਲੋਕੋ - 2
ਅਸੀਂ ਉਸੇ ਨੂੰ ਰੋਜ਼ ਭਜਾਉਂਦੇ ਆਂ
ਅਣਖੀ ਬੰਦੇ....
3. ਦਾਨੀਏਲ ਨਾਲ ਲਿਖ ਕੇ ਦੱਸਿਆ ਏ
ਰੱਬ ਯਿਸੂ ਬਣਕੇ ਵੱਸਿਆ ਏ
ਜਿਹਨੇ ਹੱਥ ਅਸਾਂ ਤੇ ਰੱਖਿਆ ਏ - 2
ਅਸੀਂ ਉਸੇ ਨੂੰ ਸੀਸ ਝੁਕਾਉਂਦੇ ਆਂ
ਅਣਖੀ ਬੰਦੇ....
Ankhi Bnde
Sadi anakh hi sadi pechchan hai
Ankh vich sadi jind jan hai
Asi deewane hai yeshu nasri de
Jo sada nigheban hai
Suli chuk ke ohde piche chlyie
Suli jit da sada nishani hai -2
Asi ankhi bnde aa te ankhan nal jione a -2
Asi rab sche nu mande a -2
Nhi kise da kujh dhronde a
Ankhi Bnde a te ankhan nal jionde aa
1: Asi gwahi yeshu di dine a
Ban jao ankhi kehne a -2
Asi nam yeshu da lene aa -2
Gul eho hi smjone aa
Ankhi Bnde......
2: Sadi jung Shetain de nal loko
Jihnu khnde sare kal loko -2
Jehra krda ae mandade hal loko- 2
Asi ose nu roj bhjone aa
Ankhi Bnde.....
3: Daniel nal likh ke dsyia ae
Rab yeshu bnke vasia ae
Jihne hath asa te rakhi ae -2
Asi ose nu sees chukone aa
Ankhi Bnde.....
ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏