✝ Whatever you do, do it all for the glory of God ✝
Home › Songs › Punjabi › ਆਜਾ ਪਾਕ ਰੂਹ | Aaja Paak Rooh Lyrics | Philpas Christian
†

ਆਜਾ ਪਾਕ ਰੂਹ | Aaja Paak Rooh Lyrics | Philpas Christian

♫ Lyrics
ਆਜਾ ਪਾਕ ਰੂਹ

ਆਜਾ ਪਾਕ ਰੂਹ ਮੇਰੀ ਜ਼ਿੰਦਗੀ ਚ ਆਜਾ 
ਸੁੱਕੇ ਹੋਏ ਰੂਹਾਂ ਦੇ ਗੁਲਾਬ ਮਹਿਕਾ ਜਾ
ਆਜਾ ਪਾਕ ਰੂਹ......

ਜ਼ਿੰਦਗੀ ਬੇਰੰਗ ਵਿੱਚ ਰੰਗ ਐਸਾ ਭਰਦੇ 
ਬਣਕੇ ਸਵੇਰਾ ਆਜਾ ਦੂਰ ਨੇਰਾ ਕਰਦੇ 
ਦਿਲ ਵਿੱਚ ਵਚਨਾਂ ਦੇ ਦੀਪ ਜਗਾ ਜਾ 
ਆਜਾ ਪਾਕ ਰੂਹ......

ਮੈਂ ਤੇ ਇੱਕ ਬੂੰਦ ਹਾਂ ਸਮੁੰਦਰ ਬਣਾਂ ਜਾ 
ਤੂੰ ਤੇਰੇ ਵਿੱਚ ਮੈਂ ਅਤੇ ਮੇਰੇ ਚ ਸਮਾ ਜਾ ਤੂੰ 
ਯਿਸ਼ੂ ਦੇਆਂ ਸਤਿਆ ਚੇ ਜਲ ਤੂੰ ਪਿਆਸਾ 
ਆਜਾ ਪਾਕ ਰੂਹ......

ਬੰਧਨਾਂ ਤੋਂ ਅੱਜ ਮੈਂ ਮੰਗਦਾ ਨਜਾਤ ਹਾਂ 
ਤੇਰੇ ਤੋਂ ਬਗੈਰ ਮੈਂ ਤੇ ਹੋਇਆ ਜਿੰਦਾ ਲਾਸ਼ ਹਾਂ 
ਯਿਸ਼ੂ ਦੇਆਂ ਰਾਹਾਂ ਉੱਤੇ ਚਲਣਾ ਸਿਖਾ ਜਾ 
ਆਜਾ ਪਾਕ ਰੂਹ......

Aaja Paak Rooh

Aaja paak rooh meri zindagi ch aaja 
Sukke hoye roohan de gulaab mehka ja
Aaja paak rooh......

Zindagi berang vich rang aisa bharde 
Banke savera aaja door nera karde 
Dil vich vachna de deep jaga ja 
Aaja paak rooh......

Main te ikk boond haan samundar bana ja tu
 Tere vich main ate mere ch sama ja tu 
Yeshu deyan satiya che jal tu pyaasa 
Aaja paak rooh......

Bandhna ton ajj main mangda nijaat haan 
Tere ton bagair main te hoya zinda laash haan 
Yeshu deyan raahan utte chalna sikha ja 
Aaja paak rooh......

ਇਸ ਗੀਤ ਦੇ ਦੁਆਰਾ ਯਹੋਵਾਹ ਤੁਹਾਨੂੰ ਅਸੀਸ ਦੇਵੇ 🙏

Stay Connected

Get the latest worship songs, updates and new lyrics in your inbox.